ਪਤਨੀ ਹੋਣ ਦੇ ਬਾਵਜੂਦ ਕਿਸੇ ਹੋਰ ਔਰਤ ਨਾਲ ਸਬੰਧ ਬਣਾਉਣਾ ਕਰੂਰਤਾ ਹੈ, ਰਿਸ਼ਤੇ ਵਿਗੜਨ ਦਾ ਹੋ ਸਕਦਾ ਹੈ ਕਾਰਨ: ਹਾਈ ਕੋਰਟ

ਪਤਨੀ ਹੋਣ ਦੇ ਬਾਵਜੂਦ ਕਿਸੇ ਹੋਰ ਔਰਤ ਨਾਲ ਸਬੰਧ ਬਣਾਉਣਾ ਕਰੂਰਤਾ ਹੈ, ਰਿਸ਼ਤੇ ਵਿਗੜਨ ਦਾ ਹੋ ਸਕਦਾ ਹੈ ਕਾਰਨ: ਹਾਈ ਕੋਰਟ

Punjab and Haryana High Court :ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਕੇਸ ਦੌਰਾਨ ਕਿਹਾ ਹੈ ਕਿ ਪਤਨੀ ਦੇ ਜ਼ਿੰਦਾ ਹੋਣ ‘ਤੇ ਬਿਨਾਂ ਕਿਸੇ ਕਾਰਨ ਕਿਸੇ ਹੋਰ ਔਰਤ ਨਾਲ ਸਬੰਧ ਬਣਾਉਣਾ ਪਤਨੀ ਪ੍ਰਤੀ ਬੇਰਹਿਮੀ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਪਤੀ ਦੀ ਅਪੀਲ ਨੂੰ ਰੱਦ ਕਰ ਦਿੱਤਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ...