Delhi Crime : ਸ਼ਾਹਦਰਾ ‘ਚ ਬੈੱਡ ਬਾਕਸ ‘ਚੋਂ ਮਿਲੀ ਔਰਤ ਦੀ ਲਾਸ਼, ਪਤੀ ਸਮੇਤ 3 ਗ੍ਰਿਫ਼ਤਾਰ

Delhi Crime : ਸ਼ਾਹਦਰਾ ‘ਚ ਬੈੱਡ ਬਾਕਸ ‘ਚੋਂ ਮਿਲੀ ਔਰਤ ਦੀ ਲਾਸ਼, ਪਤੀ ਸਮੇਤ 3 ਗ੍ਰਿਫ਼ਤਾਰ

Delhi Crime : ਦਿੱਲੀ ਦੇ ਸ਼ਾਹਦਰਾ ਇਲਾਕੇ ‘ਚ ਇਕ ਫਲੈਟ ਦੇ ਬੈੱਡ ਬਾਕਸ ‘ਚੋਂ ਇਕ ਔਰਤ ਦੀ ਲਾਸ਼ ਮਿਲਣ ਦਾ ਭੇਤ ਪੁਲਸ ਨੇ ਸੁਲਝਾ ਲਿਆ ਹੈ। ਕਤਲ ਕੇਸ ਵਿੱਚ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਪਤੀ ਆਸ਼ੀਸ਼ ਕੁਮਾਰ (45) ਨੂੰ ਐਤਵਾਰ ਤੜਕੇ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਧਿਕਾਰੀ...