Zepto ਕੰਪਨੀ ਦੇ ਡਿਲੀਵਰੀ ਬੌਏ ਦੀ ਕੰਮ ਦੌਰਾਨ ਹਾਰਟਅਟੈਕ ਨਾਲ ਮੌਤ, ਪਰਿਵਾਰ ਨੂੰ ਮਿਲੇਗਾ 5 ਲੱਖ ਦਾ ਮੁਆਵਜ਼ਾ

Zepto ਕੰਪਨੀ ਦੇ ਡਿਲੀਵਰੀ ਬੌਏ ਦੀ ਕੰਮ ਦੌਰਾਨ ਹਾਰਟਅਟੈਕ ਨਾਲ ਮੌਤ, ਪਰਿਵਾਰ ਨੂੰ ਮਿਲੇਗਾ 5 ਲੱਖ ਦਾ ਮੁਆਵਜ਼ਾ

ਫਰੀਦਾਬਾਦ, 30 ਜੁਲਾਈ 2025 – ਫਰੀਦਾਬਾਦ ਦੇ ਭਤੌਲਾ ਪਿੰਡ ਵਿਖੇ ਸਥਿਤ Zepto ਕੰਪਨੀ ਦੇ ਸਟੋਰ ‘ਤੇ ਕੰਮ ਕਰ ਰਹੇ 30 ਸਾਲਾ ਡਿਲੀਵਰੀ ਬੌਏ ਵਿਕਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਸਟੋਰ ਦੇ ਬਾਹਰ ਇੱਕ ਕੁਰਸੀ ‘ਤੇ ਬੈਠਾ ਹੋਇਆ ਸੀ। ਪੂਰਾ ਘਟਨਾ ਚੇਨ ਬਾਹਰ ਲੱਗੇ...