National Doctors Day 2025: ਸਾਰੇ ਹੀਰੋ ਕੈਪ ਨਹੀਂ ਪਹਿਨਦੇ, ਕੁਝ ਚਿੱਟੇ ਕੋਟ ਵੀ ਪਹਿਨਦੇ ;ਜਾਣੋ ਡਾਕਟਰਾਂ ਦੀ ਜ਼ਿੰਦਗੀ ਬਾਰੇ

National Doctors Day 2025: ਸਾਰੇ ਹੀਰੋ ਕੈਪ ਨਹੀਂ ਪਹਿਨਦੇ, ਕੁਝ ਚਿੱਟੇ ਕੋਟ ਵੀ ਪਹਿਨਦੇ ;ਜਾਣੋ ਡਾਕਟਰਾਂ ਦੀ ਜ਼ਿੰਦਗੀ ਬਾਰੇ

National Doctors Day 2025: 1 ਜੁਲਾਈ ਨੂੰ, ਦੇਸ਼ ਭਰ ਦੇ ਲੋਕ ਡਾਕਟਰ ਦਿਵਸ ਮਨਾਉਂਦੇ ਹਨ। ਡਾਕਟਰ ਧਰਤੀ ‘ਤੇ ਰੱਬ ਤੋਂ ਘੱਟ ਨਹੀਂ ਹਨ। ਕੋਵਿਡ ਵਰਗੀ ਮਹਾਂਮਾਰੀ ਤੋਂ ਬਾਅਦ, ਲੋਕ ਡਾਕਟਰਾਂ ਨੂੰ ਧਰਤੀ ਦਾ ਸੁਪਰਹੀਰੋ ਮੰਨਣਾ ਸ਼ੁਰੂ ਕਰ ਦਿੱਤਾ ਹੈ। ਡਾਕਟਰਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੱਖਾਂ ਲੋਕਾਂ ਦੀਆਂ...