ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ 400 ਸਾਲ ਪੁਰਾਣੇ ਰੂਪ ‘ਚ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤਿਆਰ — ਬਣਾਇਆ ਵਿਸ਼ਵ ਰਿਕਾਰਡ

ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ 400 ਸਾਲ ਪੁਰਾਣੇ ਰੂਪ ‘ਚ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤਿਆਰ — ਬਣਾਇਆ ਵਿਸ਼ਵ ਰਿਕਾਰਡ

 ਇਤਿਹਾਸਕ ਮਾਡਲ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਗੁਰਬਾਣੀ ਨਾਲ ਜੋੜਨ ਲਈ ਨੌਜਵਾਨਾਂ ਨੂੰ ਦਿੱਤਾ ਸੁਨੇਹਾ Sri Darbar Sahib Model: ਇੱਕ ਇਤਿਹਾਸਕ ਪ੍ਰਾਪਤੀ ਵਿੱਚ, ਕੈਨੇਡਾ ਦੇ ਨਿਵਾਸੀ ਪਰ ਅੰਮ੍ਰਿਤਸਰ ਨਾਲ ਜੁੜੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਨੇ ਸੋਨੇ ਤੋਂ ਬਿਨਾਂ ਪਹਿਲਾ ਸ੍ਰੀ ਦਰਬਾਰ ਸਾਹਿਬ ਮਾਡਲ ਤਿਆਰ ਕੀਤਾ...