ਹੱਥ ‘ਚ ਤਿਰੰਗਾ ਫੜ੍ਹ ਪੀਐਮ ਮੋਦੀ ਨੇ ਕੀਤਾ ਚਨਾਬ ਨਦੀ ‘ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਦਾ ਉਦਘਾਟਨ, ਦੁਨੀਆ ਨੂੰ ਦਿੱਤਾ ਇਹ ਸੰਦੇਸ਼

ਹੱਥ ‘ਚ ਤਿਰੰਗਾ ਫੜ੍ਹ ਪੀਐਮ ਮੋਦੀ ਨੇ ਕੀਤਾ ਚਨਾਬ ਨਦੀ ‘ਤੇ ਬਣੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਦਾ ਉਦਘਾਟਨ, ਦੁਨੀਆ ਨੂੰ ਦਿੱਤਾ ਇਹ ਸੰਦੇਸ਼

PM Modi Jammu Visit: ਪੀਐਮ ਮੋਦੀ ਅੱਜ ਜੰਮੂ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਚਨਾਬ ਨਦੀ ‘ਤੇ ਬਣੇ ਚਨਾਬ ਪੁਲ ਨੂੰ ਦੇਸ਼ ਨੂੰ ਸਮਰਪਿਤ ਕੀਤਾ ਤੇ ਅੰਜੀ ਪੁਲ ਦਾ ਉਦਘਾਟਨ ਵੀ ਕੀਤਾ। ਨਾਲ ਹੀ ਕਟੜਾ-ਸ਼੍ਰੀਨਗਰ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਵੀ ਦਿਖਾਈ। PM Modi inaugurates Chenab, Anji bridge...