World Sparrow Day: ਘਟਦੀ ਚਿੜੀ ਦੀ ਆਬਾਦੀ ਅਤੇ ਇਸ ਸਾਲ ਦਾ ਥੀਮ

World Sparrow Day: ਘਟਦੀ ਚਿੜੀ ਦੀ ਆਬਾਦੀ ਅਤੇ ਇਸ ਸਾਲ ਦਾ ਥੀਮ

World Sparrow Day: ਵਿਸ਼ਵ ਚਿੜੀ ਦਿਵਸ ਹਰ ਸਾਲ 20 ਮਾਰਚ ਨੂੰ ਘਰਾਂ ਵਿੱਚ ਚਹਿਕਦੇ ਇਨ੍ਹਾਂ ਛੋਟੇ ਪੰਛੀਆਂ ਦੀ ਘੱਟਦੀ ਆਬਾਦੀ ਬਾਰੇ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਕਦਮ ਚੁੱਕਣ ਲਈ ਮਨਾਇਆ ਜਾਂਦਾ ਹੈ। ਵਿਸ਼ਵ ਚਿੜੀ ਦਿਵਸ 2025 ਦਾ ਥੀਮ ਚਿੜੀਆਂ ਦੀ ਚਹਿਕਣਾ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਲਈ ਬਚਪਨ ਦੀਆਂ ਯਾਦਾਂ...