Elon Musk ਨੇ ਲਾਂਚ ਕੀਤਾ ਐਲਾਨ XChat; WhatsApp ਵਰਗੇ ਕਈ ਮਿਲਣਗੇ Features

Elon Musk ਨੇ ਲਾਂਚ ਕੀਤਾ ਐਲਾਨ XChat; WhatsApp ਵਰਗੇ ਕਈ ਮਿਲਣਗੇ Features

Elon Musk ਦੇ X ਪਲੇਟਫਾਰਮ ਨੇ XChat ਨਾਮ ਦਾ ਇੱਕ ਨਵਾਂ ਮੈਸੇਜਿੰਗ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਹਾਨੂੰ ਐਂਡ-ਟੂ-ਐਂਡ ਇਨਕ੍ਰਿਪਸ਼ਨ, ਆਟੋ ਡਿਲੀਟ ਕੀਤੇ ਸੁਨੇਹੇ ਅਤੇ ਕਿਸੇ ਵੀ ਤਰ੍ਹਾਂ ਦੀਆਂ ਫਾਈਲਾਂ ਭੇਜਣ ਦਾ ਵਿਕਲਪ ਮਿਲੇਗਾ। ਇਹ ਫੀਚਰ ਇਸ ਸਮੇਂ ਬੀਟਾ ਵਰਜ਼ਨ ਵਿੱਚ ਹੈ। ਐਲੋਨ ਮਸਕ ਨੇ ਐਤਵਾਰ ਨੂੰ ਪੋਸਟ...