ਆਮਦਨ ਕਰ ਵਿਭਾਗ ਨੇ ਯੈੱਸ ਬੈਂਕ ਨੂੰ 2209 ਕਰੋੜ ਰੁਪਏ ਦਾ ਟੈਕਸ ਨੋਟਿਸ ਕੀਤਾ ਜਾਰੀ, ਬੈਂਕ ਨੇ ਦਿੱਤਾ ਇਹ ਜਵਾਬ

ਆਮਦਨ ਕਰ ਵਿਭਾਗ ਨੇ ਯੈੱਸ ਬੈਂਕ ਨੂੰ 2209 ਕਰੋੜ ਰੁਪਏ ਦਾ ਟੈਕਸ ਨੋਟਿਸ ਕੀਤਾ ਜਾਰੀ, ਬੈਂਕ ਨੇ ਦਿੱਤਾ ਇਹ ਜਵਾਬ

YES Bank: ਯੈੱਸ ਬੈਂਕ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੂੰ ਮੁਲਾਂਕਣ ਸਾਲ 2019-20 ਲਈ 2,209 ਕਰੋੜ ਰੁਪਏ ਦਾ ਟੈਕਸ ਨੋਟਿਸ ਮਿਲਿਆ ਹੈ। ਬੈਂਕ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਧਾਰਾ 156 ਦੇ ਤਹਿਤ ਆਮਦਨ ਕਰ ਵਿਭਾਗ ਤੋਂ ਇਹ ਨੋਟਿਸ ਪ੍ਰਾਪਤ ਹੋਇਆ ਹੈ ਅਤੇ ਇਸ ਵਿੱਚ ਟੈਕਸ ਦੇਣਦਾਰੀ ਦੀ ਮੰਗ ਕੀਤੀ...