ਇਨਸਾਫ਼ ਲਈ 70 ਫੁੱਟ ਉਚੇ ਹਾਈਵੋਲਟੇਜ ਬਿਜਲੀ ਤਾਰਾਂ ਦੇ ਖੰਭੇ ‘ਤੇ ਚੜ੍ਹਿਆ ਨੌਜਵਾਨ

ਇਨਸਾਫ਼ ਲਈ 70 ਫੁੱਟ ਉਚੇ ਹਾਈਵੋਲਟੇਜ ਬਿਜਲੀ ਤਾਰਾਂ ਦੇ ਖੰਭੇ ‘ਤੇ ਚੜ੍ਹਿਆ ਨੌਜਵਾਨ

Moga Youth Climbing on Tower News: ਅੱਜ ਮੋਗਾ ਦੇ ਕੋਟਕਪੂਰਾ ਬਾਈਪਾਸ ‘ਤੇ ਉਸ ਸਮੇਂ ਵੱਡਾ ਹੰਗਾਮਾ ਹੋਇਆ, ਜਦੋਂ ਸੁਖਵਿੰਦਰ ਸਿੰਘ ਨਾਮ ਦਾ ਇੱਕ ਨੌਜਵਾਨ ਹਾਈਵੋਲਟੇਜ 66 ਕੇਵੀ ਬਿਜਲੀ ਤਾਰਾਂ ਵਾਲੇ ਖੰਭੇ ‘ਤੇ ਚੜ੍ਹ ਗਿਆ ਅਤੇ ਆਪਣੇ ਛੋਟੇ ਭਰਾ ਲਈ ਇਨਸਾਫ਼ ਦੀ ਮੰਗ ਕਰਨ ਲੱਗਾ। ਪਤਾ ਲੱਗਣ ‘ਤੇ ਪੁਲਿਸ ਨੂੰ...