ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਹੱਥ ‘ਚ ਮਿਲੀ ਸਰਿੰਜ, ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਹੱਥ ‘ਚ ਮਿਲੀ ਸਰਿੰਜ, ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ

Abohar News: ਅੱਜ ਸਵੇਰੇ ਲੋਕਾਂ ਨੂੰ ਸੀਡ ਫਾਰਮ ਵਿੱਚ ਨਿੱਜੀ ਸਕੂਲ ਨੇੜੇ ਝਾੜੀਆਂ ਕੋਲ ਇੱਕ ਨੌਜਵਾਨ ਦੀ ਲਾਸ਼ ਮਿਲੀ, ਜਿਸਦੇ ਹੱਥ ਵਿੱਚ ਇੱਕ ਟੀਕਾ ਸੀ। Youth Death with Drug Overdose: ਅਬੋਹਰ ਦੇ ਸੀਡ ਫਾਰਮ ਇਲਾਕੇ ਵਿੱਚ ਅੱਜ ਸਵੇਰੇ ਇੱਕ ਨਿੱਜੀ ਸਕੂਲ ਨੇੜੇ ਇੱਕ ਨੌਜਵਾਨ ਮ੍ਰਿਤਕ ਮਿਲਿਆ। ਨੌਜਵਾਨ ਦੀ ਮੌਤ ਦਾ ਕਾਰਨ ਨਸ਼ੇ...