ਅਵਾਰਾ ਪਸ਼ੂ ਬਣਿਆ ਨੌਜਵਾਨ ਦਾ ਕਾਲ, ਮੋਟਰਸਾਈਕਲ ਅਤੇ ਗਾਂ ਦੀ ਜਬਰਦਸ਼ਤ ਟੱਕਰ ‘ਚ ਹੋਈ ਦਰਦਨਾਕ ਮੌਤ

ਅਵਾਰਾ ਪਸ਼ੂ ਬਣਿਆ ਨੌਜਵਾਨ ਦਾ ਕਾਲ, ਮੋਟਰਸਾਈਕਲ ਅਤੇ ਗਾਂ ਦੀ ਜਬਰਦਸ਼ਤ ਟੱਕਰ ‘ਚ ਹੋਈ ਦਰਦਨਾਕ ਮੌਤ

Punjab Road Accident; ਰਾਏਕੋਟ ਦੇ ਲੁਧਿਆਣਾ ਬਠਿੰਡਾ ਰੋਡ ‘ਤੇ ਸਥਿਤ ਪਿੰਡ ਗੋਂਦਵਾਲ ਵਿਖੇ ਮੋਟਰ ਸਾਈਕਲ ਅੱਗੇ ਇਕ ਅਵਾਰਾ ਗਾਂ ਦੇ ਆਉਣ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਦਰਦਨਾਕ ਹਾਦਸਾ ਹੋਇਆ ਹੈ। ਇਸ ਹਾਦਸੇ ‘ਚ ਮੌਕੇ ‘ਤੇ ਮੌਜੂਦ ਪ੍ਰਤੱਖਦਰਸੀਆਂ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਰਾਏਕੋਟ...