ਯੂਟਿਊਬਰ ਜੋਤੀ ਦਾ ਪੁਲਿਸ ਰਿਮਾਂਡ 4 ਦਿਨ ਵਧਾਇਆ, ਹਿਸਾਰ ਅਦਾਲਤ ‘ਚ 1.5 ਘੰਟੇ ਲਈ ਬਹਿਸ

ਯੂਟਿਊਬਰ ਜੋਤੀ ਦਾ ਪੁਲਿਸ ਰਿਮਾਂਡ 4 ਦਿਨ ਵਧਾਇਆ, ਹਿਸਾਰ ਅਦਾਲਤ ‘ਚ 1.5 ਘੰਟੇ ਲਈ ਬਹਿਸ

Pakistani Spy: ਦੱਸ ਦਈਏ ਕਿ ਜੋਤੀ ਨੂੰ 16 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ, ਜਦੋਂ ਉਹ 5 ਦਿਨਾਂ ਦੇ ਰਿਮਾਂਡ ‘ਤੇ ਸੀ। Haryana YouTuber Jyoti Malhotra’s Police Remand: ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤੀ ਗਈ ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਨੂੰ...