ਪਹਿਲਗਾਮ ਅਟੈਕ ਦਾ ਗੁੱਸਾ ਬਰਕਰਾਰ, ਭਾਰਤ ਨਹੀਂ ਖੇਡੇਗਾ ਪਾਕਿਸਤਾਨ ਨਾਲ ਮੈਚ, ਭਾਰਤੀ ਖਿਡਾਰੀਆਂ ਦੇ ਬਾਈਕਾਟ ਮਗਰੋਂ WCL ਨੇ ਦਿੱਤਾ ਵੱਡਾ ਬਿਆਨ

ਪਹਿਲਗਾਮ ਅਟੈਕ ਦਾ ਗੁੱਸਾ ਬਰਕਰਾਰ, ਭਾਰਤ ਨਹੀਂ ਖੇਡੇਗਾ ਪਾਕਿਸਤਾਨ ਨਾਲ ਮੈਚ, ਭਾਰਤੀ ਖਿਡਾਰੀਆਂ ਦੇ ਬਾਈਕਾਟ ਮਗਰੋਂ WCL ਨੇ ਦਿੱਤਾ ਵੱਡਾ ਬਿਆਨ

World Championship Of Legends 2025: India Legends ਤੇ Pakistan Legends ਵਿਚਕਾਰ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਹੈ। ਹਰਭਜਨ ਸਿੰਘ, ਸ਼ਿਖਰ ਧਵਨ, ਸੁਰੇਸ਼ ਰੈਨਾ ਤੇ ਯੂਸਫ਼ ਪਠਾਨ ਵਰਗੇ ਕਈ ਪ੍ਰਮੁੱਖ ਭਾਰਤੀ ਕ੍ਰਿਕਟਰਾਂ ਨੇ ਮੈਚ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। India-Pak match Cancelled, WCL:...