Zaheer Khan: ਸਾਬਕਾ ਭਾਰਤੀ ਕ੍ਰਿਕਟਰ ਜ਼ਹੀਰ ਖਾਨ ਬਣੇ ਪਿਤਾ, ਪਤਨੀ ਸਾਗਰਿਕਾ ਘਾਟਗੇ ਨੇ ਬੱਚੇ ਨੂੰ ਦਿੱਤਾ ਜਨਮ

Zaheer Khan: ਸਾਬਕਾ ਭਾਰਤੀ ਕ੍ਰਿਕਟਰ ਜ਼ਹੀਰ ਖਾਨ ਬਣੇ ਪਿਤਾ, ਪਤਨੀ ਸਾਗਰਿਕਾ ਘਾਟਗੇ ਨੇ ਬੱਚੇ ਨੂੰ ਦਿੱਤਾ ਜਨਮ

Zaheer Khan became Father: ਕ੍ਰਿਕਟ ਦੇ ਗਲਿਆਰਿਆਂ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਟੀਮ ਇੰਡੀਆ ਦੇ ਸਾਬਕਾ ਮਹਾਨ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਪਿਤਾ ਬਣ ਗਏ ਹਨ, ਜਿਸਦੀ ਪੁਸ਼ਟੀ ਉਸਨੇ ਖੁਦ ਕੀਤੀ ਹੈ। 46 ਸਾਲਾ ਸਾਬਕਾ ਕ੍ਰਿਕਟਰ ਨੇ ਇੰਸਟਾਗ੍ਰਾਮ ‘ਤੇ ਆਪਣੀ ਪਤਨੀ ਸਾਗਰਿਕਾ ਘਾਟਗੇ (Sagarika Ghatge) ਨਾਲ...