Chandigarh ;- ਜੀਰਕਪੁਰ ਦੇ 17 ਸਾਲ ਨੌਜਵਾਨ ਨੇ ਪੁਲਿਸ ਤੋਂ ਤੰਗ ਹੋ ਕੇ ਕੀਤੀ ਖੁਦਕੁਸ਼ੀ

Chandigarh ;- ਜੀਰਕਪੁਰ ਦੇ 17 ਸਾਲ ਨੌਜਵਾਨ ਨੇ ਪੁਲਿਸ ਤੋਂ ਤੰਗ ਹੋ ਕੇ ਕੀਤੀ ਖੁਦਕੁਸ਼ੀ

Chandigarh ;- ਸ਼ਿਵਾਲਿਕ ਵਿਹਾਰ, ਜ਼ੀਰਕਪੁਰ, ਮੋਹਾਲੀ ਦੇ 17 ਸਾਲਾ ਨੌਜਵਾਨ ਮੌਲਿਕ ਵਰਮਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ਪੁਲੀਸ ’ਤੇ ਮਾਨਸਿਕ ਤਸ਼ੱਦਦ ਅਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲਾਏ ਹਨ। ਹਾਲਾਂਕਿ ਮ੍ਰਿਤਕ ਦੀ ਜੇਬ ‘ਚੋਂ ਅੰਗਰੇਜ਼ੀ ‘ਚ...