Mika Singh ਨੇ ਆਪ੍ਰੇਸ਼ਨ ਸਿੰਦੂਰ ਦੇ ‘ਹੀਰੋ’ ਏਅਰ ਚੀਫ ਮਾਰਸ਼ਲ ਨੂੰ ਸਲਾਮ ਕੀਤਾ, ਕਿਹਾ- ਮੈਨੂੰ ਸਿੱਖ ਹੋਣ ‘ਤੇ ਮਾਣ

Mika Singh ਨੇ ਆਪ੍ਰੇਸ਼ਨ ਸਿੰਦੂਰ ਦੇ ‘ਹੀਰੋ’ ਏਅਰ ਚੀਫ ਮਾਰਸ਼ਲ ਨੂੰ ਸਲਾਮ ਕੀਤਾ, ਕਿਹਾ- ਮੈਨੂੰ ਸਿੱਖ ਹੋਣ ‘ਤੇ ਮਾਣ

ਮੀਕਾ ਦੀ ਮਾਣ ਵਾਲੀ ਪੋਸਟ ,ਗਾਇਕ ਮੀਕਾ ਸਿੰਘ ਵੀ ਪਾਕਿਸਤਾਨ ਵਿੱਚ ਭਾਰਤ ਦੇ ਹਵਾਈ ਹਮਲੇ ਤੋਂ ਬਹੁਤ ਖੁਸ਼ ਹੈ। ਉਸਨੇ ਭਾਰਤੀ ਫੌਜ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ ਹੈ।ਨਾਲ ਹੀ, ਮੀਕਾ ਨੇ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ। ਗਾਇਕ ਨੇ ਦੱਸਿਆ ਕਿ ਉਸਨੂੰ ਚੀਫ਼ ‘ਤੇ ਕਿੰਨਾ ਮਾਣ ਹੈ। ਮੀਕਾ ਨੇ...