Good News: ਰੇਲ ਯਾਤਰੀਆਂ ਲਈ ਖੁਸ਼ਖਬਰੀ, ਰਾਊਂਡ ਟ੍ਰਿਪ ਟਿਕਟਾਂ ਇਕੱਠੀਆਂ ਬੁੱਕ ਕਰਨ ‘ਤੇ ਮਿਲੇਗੀ 20% ਛੋਟ

Good News: ਰੇਲ ਯਾਤਰੀਆਂ ਲਈ ਖੁਸ਼ਖਬਰੀ, ਰਾਊਂਡ ਟ੍ਰਿਪ ਟਿਕਟਾਂ ਇਕੱਠੀਆਂ ਬੁੱਕ ਕਰਨ ‘ਤੇ ਮਿਲੇਗੀ 20% ਛੋਟ

Train ticket discount: ਦੇਸ਼ ਭਰ ਵਿੱਚ ਜਦੋਂ ਵੀ ਤਿਉਹਾਰ ਆਉਂਦੇ ਹਨ, ਤਾਂ ਲਗਭਗ ਹਰ ਰੇਲਵੇ ਸਟੇਸ਼ਨ ‘ਤੇ ਭਾਰੀ ਭੀੜ ਦੇਖਣ ਨੂੰ ਮਿਲਦੀ ਹੈ। ਲੋਕਾਂ ਨੂੰ ਹਜ਼ਾਰਾਂ ਕਿਲੋਮੀਟਰ ਖੜ੍ਹੇ ਹੋ ਕੇ ਸਫ਼ਰ ਕਰਨਾ ਪੈਂਦਾ ਹੈ। ਇਸ ਭੀੜ ਅਤੇ ਸੁਰੱਖਿਅਤ ਯਾਤਰਾ ਲਈ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਇਸ...