Punjab News: ਪਟਿਆਲਾ ਦੇ ਕੁੱਝ ਪਿੰਡ ਜ਼ਿਲ੍ਹਾ ਮੁਹਾਲੀ ’ਚ ਸ਼ਾਮਲ ਕੀਤੇ ਗਏ। ਦੱਸ ਦਈਏ ਕਿ ਰਾਜਪੁਰਾ ਤਹਿਸੀਲ ਦੇ 8 ਪਿੰਡਾਂ ਨੂੰ ਮੁਹਾਲੀ ’ਚ ਸ਼ਿਫਟ ਕੀਤਾ ਗਿਆ। ਦੱਸ ਦਈਏ ਕਿ ਡਾਇਰੈਟਕਰ ਆਫ ਰਿਕਾਰਡਜ਼ ਜਲੰਧਰ ਨੇ ਪੂਰੀ ਕਵਾਇਦ ਨੂੰ ਮੁਕੰਮਲ ਕੀਤਾ। ਇਸ ਸਬੰਧੀ ਨੋਟੀਫਿਕੇਸ਼ਨ ਵੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਪਿੰਡਾਂ ਦੇ ਲੋਕ ਜ਼ਿਲ੍ਹਾ ਬਦਲਣ ਦੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਸੀ।
ਇਹ ਹਨ 8 ਪਿੰਡ
ਮਾਣਕਪੁਰ
ਲਹਿਲਾ
ਗੁਰਦਿੱਤਾਪੁਰਾ
ਉੱਚਾ ਖੇੜਾ
ਖੇੜਾ ਗੱਜੂ
ਹਦਾਇਤਪੁਰਾ
ਉਰਨਾ
ਚੇਂਗਰਾ