Punjab News; ਨਾਭਾ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ ,ਜਿੱਥੇ ਤਿੰਨ ਨਸ਼ੇੜੀਆ ਵੱਲੋਂ ਆਪ ਪਾਰਟੀ ਦੇ ਸਰਪੰਚ ਜਗਤਾਰ ਸਿੰਘ ਦੇ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ 48 ਹਜਾਰ ਰੁਪਏ ਲੁੱਟ ਕੇ ਹੋਏ ਰਫੂਚੱਕਰ ਹੋ ਗਏ, ਫ਼ਿਲਹਾਲ ਪੀੜਤ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ‘ਚ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Breaking News: ਅੰਬਾਲਾ-ਚੰਡੀਗੜ੍ਹ ਹਾਈਵੇਅ ‘ਤੇ ਤੇਲ ਟੈਂਕਰ ਵਿੱਚ ਲੱਗੀ ਅੱਗ
Breaking News: ਸੋਮਵਾਰ ਦੇਰ ਸ਼ਾਮ ਅੰਬਾਲਾ-ਚੰਡੀਗੜ੍ਹ ਰਾਸ਼ਟਰੀ ਹਾਈਵੇਅ 'ਤੇ ਮੋਹਾਲੀ ਦੇ ਲਾਲੜੂ ਦੇ ਨੇੜੇ ਆਲਮਗੀਰ ਪਿੰਡ ਦੇ ਨੇੜੇ ਇੱਕ ਵੱਡੀ ਅੱਗ ਲੱਗ ਗਈ। ਇਹ ਅੱਗ ਰਾਤ 8 ਵਜੇ ਦੇ ਕਰੀਬ ਸੜਕ ਕਿਨਾਰੇ ਇੱਕ ਖਾਣ-ਪੀਣ ਵਾਲੀ ਥਾਂ ਦੇ ਨੇੜੇ ਖੜ੍ਹੇ ਇੱਕ ਤੇਲ ਟੈਂਕਰ ਵਿੱਚ ਲੱਗੀ, ਜਿਸ ਕਾਰਨ ਨੇੜਲੇ ਵਾਹਨਾਂ ਨੂੰ ਭਾਰੀ ਨੁਕਸਾਨ...