Faridkot’s Agniveer Martyred: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚਹਿਲ ਦਾ ਨੌਜਵਾਨ ਸੁਖਪ੍ਰੀਤ ਸਿੰਘ ਜੰਮੂ ਕਸ਼ਮੀਰ ‘ਚ ਸ਼ਹੀਦ ਹੋ ਗਿਆ। ਹਾਸਲ ਜਾਣਕਾਰੀ ਮੁਤਾਬਕ ਸ਼ਹੀਦ ਕਰੀਬ 2 ਸਾਲ ਪਹਿਲਾਂ ਭਾਰਤੀ ਫੌਜ ਵਿਚ ਅਗਨੀਵੀਰ ਵਜੋਂ ਭਰਤੀ ਹੋਇਆ ਸੀ ਅਤੇ ਬੀਤੀ 27 ਅਪ੍ਰੈਲ ਨੂੰ ਹੀ ਛੁੱਟੀ ਕੱਟ ਕੇ ਵਾਪਸ ਡਿਉਟੀ ‘ਤੇ ਪਰਤਿਆ ਸੀ। ਸ਼ਹੀਦ ਦੀ ਖ਼ਬਰ ਮਿਲਣ ਮਗਰੋਂ ਪੂਰੇ ਜ਼ਿਲ੍ਹੇ ‘ਚ ਸੋਗ ਦੀ ਲਹਿਰ ਹੈ।

High Court ਨੇ BBMB ਮਾਮਲੇ ਵਿੱਚ ਹੁਕਮ ਵਾਪਸ ਲੈਣ ਲਈ ਪੰਜਾਬ ਦੀ ਪਟੀਸ਼ਨ ਕੀਤੀ ਰੱਦ
BBMB Case: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ "ਬੀਬੀਐਮਬੀ ਮਾਮਲੇ" ਵਿੱਚ 6 ਮਈ ਦੇ ਆਪਣੇ ਹੁਕਮ ਨੂੰ ਵਾਪਸ ਲੈਣ ਜਾਂ ਸੋਧਣ ਦੀ ਮੰਗ ਕਰਨ ਵਾਲੀ ਪੰਜਾਬ ਰਾਜ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹੋਰ ਗੱਲਾਂ ਦੇ ਨਾਲ, ਅਦਾਲਤ ਨੇ ਹੁਕਮ ਵਿੱਚ ਰਾਜ ਨੂੰ 2 ਮਈ ਨੂੰ ਕੇਂਦਰੀ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਏ...