Home 9 News 9 ਹਰਪਾਲ ਚੀਮਾ ਨੇ ਕੀਤਾ ਵੱਡਾ ਦਾਅਵਾ: ‘ਦੇਸ਼ ਦਾ ਪਹਿਲਾ ਨਸ਼ਾ ਮੁਕਤ ਸੂਬਾ ਬਣਨ ਵੱਲ ਵਧ ਰਿਹੈ ਪੰਜਾਬ’

ਹਰਪਾਲ ਚੀਮਾ ਨੇ ਕੀਤਾ ਵੱਡਾ ਦਾਅਵਾ: ‘ਦੇਸ਼ ਦਾ ਪਹਿਲਾ ਨਸ਼ਾ ਮੁਕਤ ਸੂਬਾ ਬਣਨ ਵੱਲ ਵਧ ਰਿਹੈ ਪੰਜਾਬ’

by | Apr 21, 2025 | 9:57 PM

Harpal Singh Cheema
Share

Yudh Nashian Virudh: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਸਰਕਾਰ ਨਸ਼ਾਖੋਰੀ ਦੇ ਖਾਤਮੇ ਲਈ ‘ਜ਼ੀਰੋ ਟੋਲਰੈਂਸ’ ਨੀਤੀ ਤਹਿਤ ਜ਼ਮੀਨੀ ਪੱਧਰ ‘ਤੇ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਸੂਬੇ ਨੂੰ ਜਲਦੀ ਹੀ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ।

ਇਸ ਸਮਾਜਿਕ ਲਾਹਨਤ ਨੂੰ ਠੱਲ੍ਹ ਪਾਉਣ ਲਈ ਹੁਸ਼ਿਆਰਪੁਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਜਾਇਜ਼ਾ ਲੈਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਮਾਮਲਿਆਂ ਵਿੱਚ 91 ਫੀਸਦੀ ਨੂੰ ਸਜ਼ਾਵਾਂ ਹੋਣ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਨਸ਼ਿਆਂ ਤੋਂ ਮੁਕਤ ਹੋ ਜਾਵੇਗਾ। ਵਿੱਤ ਮੰਤਰੀ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਵੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ‘ਜ਼ੀਰੋ ਟਾਲਰੈਂਸ’ ਨੀਤੀ ਨੂੰ ਅਪਣਾਇਆ ਹੈ ਅਤੇ ਸਾਂਝੇ ਯਤਨਾਂ ਅਤੇ ਪ੍ਰਭਾਵਸ਼ਾਲੀ ਅਮਲ ਨਾਲ ਇਸ ਸਮਾਜਿਕ ਸਮੱਸਿਆ ‘ਤੇ ਕਾਬੂ ਪਾਇਆ ਜਾ ਸਕਦਾ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਚੁੱਕੇ ਗਏ ਠੋਸ ਕਦਮਾਂ ਬਾਰੇ ਚਾਨਣਾ ਪਾਇਆ। ਚੀਮਾ ਨੇ ਕਿਹਾ ਕਿ ਨਸ਼ੇ ਨਾਲ ਸਬੰਧਤ ਕੇਸਾਂ ਵਿੱਚ 91% ਦੀ ਸ਼ਲਾਘਾਯੋਗ ਸਜ਼ਾ ਦਰ ਦੇ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਨੇ ਨਸ਼ਾ ਤਸਕਰਾਂ ਵਿਰੁੱਧ ਸ਼ਾਨਦਾਰ ਕੋਸ਼ਿਸ਼ਾਂ ਕੀਤੀਆਂ ਹਨ ਜਿਸ ਤਹਿਤ ਹੁਣ ਤੱਕ 179 ਐਫਆਈਆਰ ਦਰਜ ਕਰਦਿਆਂ 271 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਮੁਹਿੰਮ ਦੀ ਕਾਮਯਾਬੀ ਲਈ ਲੋਕਾਂ ਦੀ ਲੋੜੀਂਦੀ ਹਿੱਸੇਦਾਰੀ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਹ ਇਸ ਲੜਾਈ ਵਿੱਚ ਇੱਕ ਅਹਿਮ ਪਹਿਲੂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ‘ਸੇਫ ਪੰਜਾਬ ਮੁਹਿੰਮ’ ਤਹਿਤ ਨਾਗਰਿਕਾਂ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ ‘ਤੇ ਜਿਲ੍ਹੇ ਵਿੱਚ 17 ਐਫ.ਆਈ.ਆਰ. ਦਰਜ਼ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਪ੍ਰਾਪਤ ਯੋਗ ਖੁਫੀਆ ਜਾਣਕਾਰੀ ‘ਤੇ ਤੇਜ਼ੀ ਨਾਲ ਕਾਰਵਾਈ ਕੀਤੀ ਜਾਂਦੀ ਹੈ।

442 ਪਿੰਡਾਂ ਦੀਆਂ ਪੰਚਾਇਤਾਂ ਦੀ ਨਸ਼ਾ ਵਿਰੋਧੀ ਪਹਿਲਕਦਮੀ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਜ਼ਿਲੇ ‘ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਮਹੱਤਵਪੂਰਨ ਗਤੀ ਫੜੀ ਹੈ, ਜਿਸ ਤਹਿਤ 527 ਸੰਪਰਕ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ 970 ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਯਤਨਾਂ ਸਦਕਾ ਨਸ਼ਿਆਂ ਦੇ ਖਾਤਮੇ ਲਈ ਜ਼ਮੀਨੀ ਪੱਧਰ ‘ਤੇ ਕਾਰਵਾਈ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 442 ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਨਸ਼ਾ ਵਿਰੋਧੀ ਪਹਿਲਕਦਮੀ ਦੀ ਹਮਾਇਤ ਕਰਨ ਲਈ ਮਤੇ ਪਾਸ ਕੀਤੇ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 18 ਪ੍ਰਮੁੱਖ ਹੌਟਸਪੌਟਸ ਦੀ ਪਛਾਣ ਕੀਤੀ ਹੈ ਅਤੇ ਅੰਤਰਰਾਜੀ ਨਸ਼ਿਆਂ ਦੇ ਧੰਦੇ ਨੂੰ ਰੋਕਣ, ਖਾਸਕਰ ਗੁਆਂਡੀ ਸੂਬੇ ਹਿਮਾਚਲ ਤੋਂ, ਲਈ ਨਿਗਰਾਨੀ ਨੂੰ ਮਜ਼ਬੂਤ ਕੀਤਾ ਗਿਆ ਹੈ। ਚੀਮਾ ਨੇ ਕਿਹਾ ਕਿ ਹਿਮਾਚਲ ਪੁਲਿਸ ਦੇ ਨਾਲ ਇੱਕ ਸੰਯੁਕਤ ਆਪ੍ਰੇਸ਼ਨ ਵੀ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਨਸ਼ਿਆਂ ਦੇ ਨੈਟਵਰਕ ਨੂੰ ਖਤਮ ਕਰਨ ਲਈ ਅੰਤਰਰਾਜੀ ਤਾਲਮੇਲ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਅਕਾਲੀ-ਭਾਜਪਾ ਸ਼ਾਸਨ ਦੌਰਾਨ ਪੰਜਾਬ ਵਿੱਚ ਨਸ਼ਿਆਂ ਦਾ ਹੜ੍ਹ ਵਗਿਆ ਅਤੇ ਬਾਅਦ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਨਸ਼ਿਆਂ ਵਿਰੁੱਧ ਲੜਾਈ ਲੜ ਰਹੀ ਹੈ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ ਅਤੇ ਨਸ਼ਾ ਤਸਕਰਾਂ ਨੂੰ ਜਾਂ ਤਾਂ ਪੰਜਾਬ ਜਾਂ ਫਿਰ ਇਹ ਧੰਦਾ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਪੰਜਾਬ ਦੇ ਭਵਿੱਖ ਨੂੰ ਨਸ਼ੀਲੇ ਪਦਾਰਥਾਂ ਦੇ ਚੁੰਗਲ ਤੋਂ ਮੁਕਤ ਕਰਨ ਲਈ ਆਪਣੀ ਵਚਨਬੱਧਤਾ ‘ਤੇ ਅਡੋਲ ਹੈ, ਤਾਂ ਜੋ ਸੂਬੇ ਦੇ ਲੋਕਾਂ ਲਈ ਸੁਰੱਖਿਅਤ ਅਤੇ ਸਿਹਤਮੰਦ ਕੱਲ੍ਹ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਵਿੱਤ ਮੰਤਰੀ ਨੂੰ ਜ਼ਿਲ੍ਹੇ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਮੈਂਬਰ ਪਾਰਲੀਮੈਂਟ ਡਾ: ਰਾਜ ਕੁਮਾਰ ਚੱਬੇਵਾਲ ਨੇ ਵੀ ਅਧਿਕਾਰੀਆਂ ਨੂੰ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਤਾਂ ਜੋ ਨਸ਼ਾ ਮੁਕਤ ਪੰਜਾਬ ਦੇ ਕਾਰਜ ਨੂੰ ਸਹੀ ਮਾਅਨਿਆਂ ਵਿੱਚ ਨੇਪਰੇ ਚਾੜ੍ਹਿਆ ਜਾ ਸਕੇ।

Live Tv

Latest Punjab News

ਭਾਰੀ ਮੀਂਹ ਕਾਰਨ ਕਈ ਕੱਚੇ ਘਰ ਢਹਿ, ਹਜ਼ਾਰਾਂ ਰੁਪਏ ਦਾ ਹੋਇਆ ਨੁਕਸਾਨ, ਪੀੜਤ ਪਰਿਵਾਰਾਂ ਦੀ ਮੁਆਵਜ਼ਾ ਮੰਗ

ਅਬੋਹਰ - ਇਲਾਕੇ ਵਿੱਚ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਪਿੰਡਾਂ ਵਿੱਚ ਸਥਿਤੀ ਚਿੰਤਾਜਨਕ ਹੋ ਗਈ ਹੈ। ਪਾਣੀ ਇਕੱਠਾ ਹੋਣ ਕਾਰਨ ਵਾੜ ਦੀ ਸਥਿਤੀ ਪੈਦਾ ਹੋ ਗਈ ਹੈ ਅਤੇ ਦਰਜਨਾਂ ਕੱਚੇ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਕੁਝ ਪਰਿਵਾਰਾਂ ਦੇ ਘਰ ਪੂਰੀ ਤਰ੍ਹਾਂ ਢਹਿ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ...

ਡੇਰਾ ਬਾਬਾ ਨਾਨਕ ‘ਚ ਤਾਬੜਤੋੜ ਫਾਇਰਿੰਗ, ਅਕਾਲੀ ਆਗੂ ਦੇ ਘਰ ‘ਤੇ ਹਮਲਾ

Firing in Dera Baba Nanak: ਹਾਸਲ ਜਾਣਕਾਰੀ ਮੁਤਾਬਿਕ ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ 'ਚ ਯੂਥ ਅਕਾਲੀ ਆਗੂ ਦੇ ਘਰ 'ਤੇ ਫਾਇਰਿੰਗ ਕੀਤੀ ਗਈ ਹੈ। Shooting at Youth Akali Leader's House: ਡੇਰਾ ਬਾਬਾ ਨਾਨਕ 'ਚ ਇੱਕ ਵਾਰ ਫਿਰ ਤੋਂ ਤਾਬੜਤੋੜ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਹਾਸਲ ਜਾਣਕਾਰੀ ਮੁਤਾਬਿਕ ਡੇਰਾ...

ਲੁਧਿਆਣਾ ਦੇ ਲਾਡੋਵਾਲ ਟੋਲ ‘ਤੇ ਓਵਰਲੋਡ ਟਰੱਕ ਕਾਰਨ ਹੋਈ ਬਹਿਸ, ਹੰਗਾਮੇ ਦੀ ਵੀਡੀਓ ਆਈ ਸਾਹਮਣੇ

Ludhiana News: ਡਰਾਈਵਰ ਨੇ ਗੁੱਸੇ ਵਿੱਚ ਟੋਲ ਦਾ ਬੂਮ ਬੈਰੀਅਰ ਤੋੜ ਦਿੱਤਾ। ਇਹ ਘਟਨਾ ਟੋਲ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। Ruckus at Ladowal Toll Plaza: ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ 'ਤੇ ਇੱਕ ਟਰੱਕ ਡਰਾਈਵਰ ਦੇ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ। ਡਰਾਈਵਰ ਨੇ ਗੁੱਸੇ ਵਿੱਚ ਟੋਲ...

ਕਰਨਲ ਬਾਠ ਕੁੱਟਮਾਰ ਮਾਮਲਾ: ਜਾਂਚ ਸੀਬੀਆਈ ਨੂੰ ਸੌਂਪਣ ਵਿਰੁੱਧ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ

Colonel Bath Assault Case: ਕਰਨਲ ਪੁਸ਼ਪਿੰਦਰ ਸਿੰਘ ਬਾਠ ਨੇ ਪੰਜਾਬ ਪੁਲਿਸ ਦੇ 12 ਮੁਲਾਜ਼ਮਾਂ 'ਤੇ ਪਾਰਕਿੰਗ ਵਿਵਾਦ ਨੂੰ ਲੈ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। Alleged Assault of a Colonel by Punjab Police personnel: ਅੱਜ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ...

ਪੰਜਾਬ ‘ਚ ਕਮਜ਼ੋਰ ਹੋਇਆ ਮਾਨਸੂਨ, ਪਰ ਹਿਮਾਚਲ ਵਿੱਚ ਪੈ ਰਹੀ ਬਾਰਿਸ਼ ਕਰਕੇ BBMB ਨੇ ਹੜ੍ਹ ਗੇਟ ਖੋਲ੍ਹਣ ਦੀ ਦਿੱਤੀ ਚੇਤਾਵਨੀ

BBMB Flood Gates: ਭਲਕੇ ਤੋਂ ਯਾਨੀ ਮੰਗਲਵਾਰ ਤੋਂ ਮੌਸਮ ਵਿੱਚ ਥੋੜ੍ਹੀ ਜਿਹੀ ਤਬਦੀਲੀ ਦੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਭਾਖੜਾ ਡੈਮ ਪ੍ਰਬੰਧਨ ਬੋਰਡ ਨੇ ਹੜ੍ਹ ਗੇਟ ਖੋਲ੍ਹਣ ਸੰਬੰਧੀ ਚੇਤਾਵਨੀ ਜਾਰੀ ਕੀਤੀ ਹੈ। Punjab Weather Update: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਮਾਨਸੂਨ ਦੇ ਹੌਲੀ ਹੋਣ ਤੋਂ ਬਾਅਦ, ਤਾਪਮਾਨ...

Videos

ਕੈਨੇਡਾ ‘ਚ ਕੈਫੇ ‘ਤੇ ਹੋਏ ਹਮਲੇ ‘ਤੇ Kapil Sharma ਨੇ ਤੋੜੀ ਚੁੱਪੀ, ਕਿਹਾ- ‘ਅਸੀਂ ਹਿੰਸਾ ਵਿਰੁੱਧ ਇੱਕਜੁੱਟ…’

Kapil Sharma cafe reopen: ਭਾਰਤ ਦੇ ਮਸ਼ਹੂਰ ਕਾਮੇਡੀਅਨ ਅਤੇ ਅਭਿਨੇਤਾ ਕਪਿਲ ਸ਼ਰਮਾ ਨੇ ਆਪਣੇ ਕਨੇਡਾ ਸਥਿਤ ਕੈਫੇ 'ਤੇ ਹੋਏ ਹਮਲੇ ਤੋਂ ਲਗਭਗ ਇੱਕ ਮਹੀਨੇ ਬਾਅਦ ਚੁੱਪੀ ਤੋੜੀ ਹੈ। ਕਪਿਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕੈਫੇ ਦੀ ਮੁੜ ਸ਼ੁਰੂ ਹੋਈ ਰੌਣਕ ਵਿਖਾਈ ਅਤੇ ਹਿੰਸਾ ਵਿਰੁੱਧ ਸੰਦੇਸ਼ ਦਿੱਤਾ।...

‘Son of Sardar 2’ OTT ‘ਤੇ ਕਦੋਂ ਅਤੇ ਕਿੱਥੇ ਹੋਵੇਗੀ ਰਿਲੀਜ਼; ਜਾਣੋ Details

Son of Sardar 2 OTT release: ਅਜੇ ਦੇਵਗਨ ਦੀ ਬਹੁਤ ਉਡੀਕੀ ਜਾ ਰਹੀ ਸੀਕਵਲ 'ਸਨ ਆਫ ਸਰਦਾਰ 2' ਆਖਰਕਾਰ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਮਲਟੀ-ਸਟਾਰਰ ਫਿਲਮ ਨੂੰ ਲੈ ਕੇ ਇਸਦੀ ਰਿਲੀਜ਼ ਤੋਂ ਪਹਿਲਾਂ ਹੀ ਬਹੁਤ ਚਰਚਾ ਸੀ। ਇਸ ਦੇ ਨਾਲ ਹੀ, ਪ੍ਰਸ਼ੰਸਕ ਹੁਣ ਇਹ ਜਾਣਨ ਲਈ ਵੀ ਉਤਸੁਕ ਹਨ ਕਿ ਇਹ ਕਾਮੇਡੀ ਡਰਾਮਾ...

Sidhu Moosewala ਦੇ ‘Signed To God’ ਦਾ ਬੇਸਬਰੀ ਨਾਲ ਇੰਤਜ਼ਾਰ, ਜਾਣੋ ਕਿਵੇਂ ਹੋਵੇਗਾ ਟੂਰ ਅਤੇ ਕਦੋਂ ਹੋ ਸਕਦਾ ਸ਼ੁਰੂ

Sidhu Moosewala World Tour 2025: ਸਾਰੇ ਜਾਣਦੇ ਹੀ ਹਨ ਕਿ "ਸਾਈਨ ਟੂ ਵਾਰ 2026 ਵਰਲਡ ਟੂਰ" ਮੂਸੇਵਾਲਾ ਦੇ ਹੋਲੋਗ੍ਰਾਫਿਕ ਵਰਲਡ ਟੂਰ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। Sidhu Moosewala World Tour 'Signed To God': ਪੰਜਾਬ ਦੇ ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਨੂੰ 3 ਸਾਲ ਹੋ ਚੁੱਕੇ ਹਨ। ਇਸ ਦੇ...

SWA Awards ‘ਚ ਛਾ ਗਏ Diljit Dosanjh, ਅਮਰ ਸਿੰਘ ਚਮਕੀਲਾ ਨੂੰ 8 ਕੈਟਾਗਿਰੀ ‘ਚ ਨਾਮੀਨੇਸ਼ਨ, ਵੈੱਬ ਸੀਰੀਜ਼ ‘ਪੰਚਾਇਤ’ ਦਾ ਵੀ ਦਬਦਬਾ

ਇਮਤਿਆਜ਼ ਅਲੀ ਦੀ ਅਮਰ ਸਿੰਘ ਚਮਕੀਲਾ ਨੂੰ ਸਕ੍ਰੀਨਰਾਈਟਰਜ਼ ਐਸੋਸੀਏਸ਼ਨ ਅਵਾਰਡ 2025 'ਚ ਫੀਚਰ ਫਿਲਮ ਸ਼੍ਰੇਣੀ ਵਿੱਚ 8 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਪੰਚਾਇਤ 3 ਅਤੇ ਫ੍ਰੀਡਮ ਐਟ ਮਿਡਨਾਈਟ ਨੂੰ ਇਸ ਲੜੀ ਵਿੱਚ ਸਭ ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। Screenwriters Association Awards 2025: ਸਕ੍ਰੀਨਰਾਈਟਰਜ਼...

Coolie: ਰਜਨੀਕਾਂਤ ਦੀ ਫਿਲਮ ‘ਕੁਲੀ’ ਦੇ ਟ੍ਰੇਲਰ ਲਾਂਚ ਸਮਾਗਮ ਲਈ ਦੱਖਣ ਪਹੁੰਚੇ ਆਮਿਰ ਖਾਨ, ਨਿਰਮਾਤਾਵਾਂ ਨੇ ਵੀਡੀਓ ਕੀਤਾ  ਸਾਂਝਾ

Entertainment News: ਰਜਨੀਕਾਂਤ ਦੀ ਫਿਲਮ 'ਕੁਲੀ' ਵਿੱਚ ਆਮਿਰ ਖਾਨ ਦਾ ਵੀ ਇੱਕ ਕੈਮਿਓ ਹੈ। ਇਹੀ ਕਾਰਨ ਹੈ ਕਿ ਉਹ ਫਿਲਮ ਦੇ ਟ੍ਰੇਲਰ ਲਾਂਚ ਈਵੈਂਟ ਲਈ ਸਾਊਥ ਵੀ ਪਹੁੰਚੇ ਹਨ। ਆਮਿਰ ਦੇ ਸਾਊਥ ਇੰਡੀਆ ਪਹੁੰਚਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸਨੂੰ ਨਿਰਮਾਤਾਵਾਂ ਨੇ ਸਾਂਝਾ ਕੀਤਾ ਹੈ। ਆਮਿਰ ਸਾਦੇ ਅੰਦਾਜ਼...

Amritsar

ਭਾਰੀ ਮੀਂਹ ਕਾਰਨ ਕਈ ਕੱਚੇ ਘਰ ਢਹਿ, ਹਜ਼ਾਰਾਂ ਰੁਪਏ ਦਾ ਹੋਇਆ ਨੁਕਸਾਨ, ਪੀੜਤ ਪਰਿਵਾਰਾਂ ਦੀ ਮੁਆਵਜ਼ਾ ਮੰਗ

ਭਾਰੀ ਮੀਂਹ ਕਾਰਨ ਕਈ ਕੱਚੇ ਘਰ ਢਹਿ, ਹਜ਼ਾਰਾਂ ਰੁਪਏ ਦਾ ਹੋਇਆ ਨੁਕਸਾਨ, ਪੀੜਤ ਪਰਿਵਾਰਾਂ ਦੀ ਮੁਆਵਜ਼ਾ ਮੰਗ

ਅਬੋਹਰ - ਇਲਾਕੇ ਵਿੱਚ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਪਿੰਡਾਂ ਵਿੱਚ ਸਥਿਤੀ ਚਿੰਤਾਜਨਕ ਹੋ ਗਈ ਹੈ। ਪਾਣੀ ਇਕੱਠਾ ਹੋਣ ਕਾਰਨ ਵਾੜ ਦੀ ਸਥਿਤੀ ਪੈਦਾ ਹੋ ਗਈ ਹੈ ਅਤੇ ਦਰਜਨਾਂ ਕੱਚੇ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਕੁਝ ਪਰਿਵਾਰਾਂ ਦੇ ਘਰ ਪੂਰੀ ਤਰ੍ਹਾਂ ਢਹਿ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ...

ਡੇਰਾ ਬਾਬਾ ਨਾਨਕ ‘ਚ ਤਾਬੜਤੋੜ ਫਾਇਰਿੰਗ, ਅਕਾਲੀ ਆਗੂ ਦੇ ਘਰ ‘ਤੇ ਹਮਲਾ

ਡੇਰਾ ਬਾਬਾ ਨਾਨਕ ‘ਚ ਤਾਬੜਤੋੜ ਫਾਇਰਿੰਗ, ਅਕਾਲੀ ਆਗੂ ਦੇ ਘਰ ‘ਤੇ ਹਮਲਾ

Firing in Dera Baba Nanak: ਹਾਸਲ ਜਾਣਕਾਰੀ ਮੁਤਾਬਿਕ ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ 'ਚ ਯੂਥ ਅਕਾਲੀ ਆਗੂ ਦੇ ਘਰ 'ਤੇ ਫਾਇਰਿੰਗ ਕੀਤੀ ਗਈ ਹੈ। Shooting at Youth Akali Leader's House: ਡੇਰਾ ਬਾਬਾ ਨਾਨਕ 'ਚ ਇੱਕ ਵਾਰ ਫਿਰ ਤੋਂ ਤਾਬੜਤੋੜ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਹਾਸਲ ਜਾਣਕਾਰੀ ਮੁਤਾਬਿਕ ਡੇਰਾ...

ਲੁਧਿਆਣਾ ਦੇ ਲਾਡੋਵਾਲ ਟੋਲ ‘ਤੇ ਓਵਰਲੋਡ ਟਰੱਕ ਕਾਰਨ ਹੋਈ ਬਹਿਸ, ਹੰਗਾਮੇ ਦੀ ਵੀਡੀਓ ਆਈ ਸਾਹਮਣੇ

ਲੁਧਿਆਣਾ ਦੇ ਲਾਡੋਵਾਲ ਟੋਲ ‘ਤੇ ਓਵਰਲੋਡ ਟਰੱਕ ਕਾਰਨ ਹੋਈ ਬਹਿਸ, ਹੰਗਾਮੇ ਦੀ ਵੀਡੀਓ ਆਈ ਸਾਹਮਣੇ

Ludhiana News: ਡਰਾਈਵਰ ਨੇ ਗੁੱਸੇ ਵਿੱਚ ਟੋਲ ਦਾ ਬੂਮ ਬੈਰੀਅਰ ਤੋੜ ਦਿੱਤਾ। ਇਹ ਘਟਨਾ ਟੋਲ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। Ruckus at Ladowal Toll Plaza: ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ 'ਤੇ ਇੱਕ ਟਰੱਕ ਡਰਾਈਵਰ ਦੇ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ। ਡਰਾਈਵਰ ਨੇ ਗੁੱਸੇ ਵਿੱਚ ਟੋਲ...

ਕਰਨਲ ਬਾਠ ਕੁੱਟਮਾਰ ਮਾਮਲਾ: ਜਾਂਚ ਸੀਬੀਆਈ ਨੂੰ ਸੌਂਪਣ ਵਿਰੁੱਧ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ

ਕਰਨਲ ਬਾਠ ਕੁੱਟਮਾਰ ਮਾਮਲਾ: ਜਾਂਚ ਸੀਬੀਆਈ ਨੂੰ ਸੌਂਪਣ ਵਿਰੁੱਧ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ

Colonel Bath Assault Case: ਕਰਨਲ ਪੁਸ਼ਪਿੰਦਰ ਸਿੰਘ ਬਾਠ ਨੇ ਪੰਜਾਬ ਪੁਲਿਸ ਦੇ 12 ਮੁਲਾਜ਼ਮਾਂ 'ਤੇ ਪਾਰਕਿੰਗ ਵਿਵਾਦ ਨੂੰ ਲੈ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। Alleged Assault of a Colonel by Punjab Police personnel: ਅੱਜ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ...

ਪੰਜਾਬ ‘ਚ ਕਮਜ਼ੋਰ ਹੋਇਆ ਮਾਨਸੂਨ, ਪਰ ਹਿਮਾਚਲ ਵਿੱਚ ਪੈ ਰਹੀ ਬਾਰਿਸ਼ ਕਰਕੇ BBMB ਨੇ ਹੜ੍ਹ ਗੇਟ ਖੋਲ੍ਹਣ ਦੀ ਦਿੱਤੀ ਚੇਤਾਵਨੀ

ਪੰਜਾਬ ‘ਚ ਕਮਜ਼ੋਰ ਹੋਇਆ ਮਾਨਸੂਨ, ਪਰ ਹਿਮਾਚਲ ਵਿੱਚ ਪੈ ਰਹੀ ਬਾਰਿਸ਼ ਕਰਕੇ BBMB ਨੇ ਹੜ੍ਹ ਗੇਟ ਖੋਲ੍ਹਣ ਦੀ ਦਿੱਤੀ ਚੇਤਾਵਨੀ

BBMB Flood Gates: ਭਲਕੇ ਤੋਂ ਯਾਨੀ ਮੰਗਲਵਾਰ ਤੋਂ ਮੌਸਮ ਵਿੱਚ ਥੋੜ੍ਹੀ ਜਿਹੀ ਤਬਦੀਲੀ ਦੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਭਾਖੜਾ ਡੈਮ ਪ੍ਰਬੰਧਨ ਬੋਰਡ ਨੇ ਹੜ੍ਹ ਗੇਟ ਖੋਲ੍ਹਣ ਸੰਬੰਧੀ ਚੇਤਾਵਨੀ ਜਾਰੀ ਕੀਤੀ ਹੈ। Punjab Weather Update: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਮਾਨਸੂਨ ਦੇ ਹੌਲੀ ਹੋਣ ਤੋਂ ਬਾਅਦ, ਤਾਪਮਾਨ...

Ludhiana

कई दिनों के विवाद के बाद, चाकू से गोदकर लिव इन पार्टनर की हत्या, पुलिस ने महिला को किया गिरफ्तार

Murder in Gurugram: पिछले कुछ दिनों से दोनों के बीच मनमुटाव चल रहा था जिसके कारण यशमीत कौर ने चाकू से गोदकर उसकी हत्या कर दी। Girl Stabbed her Live-in Partner: हरियाणा के गुरूग्राम से दिल दहला देने वाली खबर आई है। जहाँ डीएलएफ फेज-3 में रहने वाले एक जोड़े में विवाद के...

सिरसा में बड़ा सड़क हादसा, खेतों में पलटी हरियाणा रोडवेज, ड्राइवर और कंडक्टर समेत कईं सवारियाँ ज्खमी

Haryana Roadways Bus Overturned: सिरसा जिले में रविवार सुबह एक बड़ा सड़क हादसा हो गया, जब सवारियों से भरी हरियाणा रोडवेज की एक बस अनियंत्रित होकर खेतों में पलट गई। हादसे में करीब 15 यात्री गंभीर रूप से घायल हो गए। Road Accident in Sirsa: सिरसा में रविवार सुबह सवारियों...

खेल महाकुंभ केवल आयोजन नहीं, बल्कि युवाओं के सपनों को उड़ान देने का मंच – मुख्यमंत्री

Khel Maha Kumbh: हरियाणा में आज खेल भावना और युवा ऊर्जा का अद्भुत संगम देखने को मिला, जब पंचकूला के ताऊ देवी लाल स्टेडियम में छठे राज्य स्तरीय खेल महाकुंभ का भव्य आगाज़ हुआ। इस अवसर पर मुख्यमंत्री श्री नायब सिंह सैनी ने कबड्डी मैच की शुरुआत कर खेल महाकुंभ का विधिवत...

सरकार का लक्ष्य सशक्त, समावेशी और आत्मनिर्भर हरियाणा का निर्माण — नायब सिंह सैनी

हरियाणा के मुख्यमंत्री श्री नायब सिंह सैनी ने कहा कि कर्मचारी राज्य की प्रशासनिक व्यवस्था की रीढ़ हैं और प्रदेश के विकास में उनकी भूमिका अत्यंत महत्वपूर्ण है। कर्मचारियों का कार्यक्षेत्र चाहे जो भी हो, भावना केवल एक होनी चाहिए 'जनहित सर्वोपरि'। मुख्यमंत्री ने...

भिवानी में दर्दनाक हादसे में चार की मौत, एक की हालत गंभीर, मृतकों में थे दो सगे भाई

Speeding Car Overturned: भीषण हादसे में कार सवार 5 युवकों में से 4 की मौके पर ही मौत हो गई, जबकि एक गंभीर रूप से घायल युवक को पीजीआई रोहतक रेफर किया गया है। Road Accident in Bhiwani: हरियाणा के भिवानी से दिल दहला देने वाली खबर आ रही है। जहां दर्दनाक हादसे में चार...

Jalandhar

हिमाचल में मानसून नहीं, आया है जल प्रलय! मलाणा में फ्लैश फ्लड, राज्य में अब तक 400 से अधिक सड़कें बंद

Heavy Rains in Himachal: हिमाचल में भारी बारिश के कारण मलाणा में फ्लैश फ्लड आई, जिससे बड़ी संख्या में वाहन बह गए और 400 से अधिक सड़कों को बंद करना पड़ा। अब तक 101 मौतें और ₹1,692 करोड़ का नुकसान हो चुका है। Landslides and Flash Flood in Himachal: हिमाचल प्रदेश में...

हिमाचल प्रदेश के मंडी में फिर से आई आपदा, अब तक 3 की मौत, कई लापता, लोगों के घरों में घुसा मलबा

Mandi Cloudburst: हिमाचल प्रदेश के मंडी शहर में बादल फटने से सोमवार रात भारी नुकसान हुआ है। जेल रोड के साथ लगते नाले ने यहां कहर बरपाया। इसमें 3 लोगों की मौत हो गई। Flash Floods in Himachal's Mandi: हिमाचल प्रदेश के मंडी जिले में एक बार फिर बादल फटने से तबाही मची है।...

Himachal News: 10 ਮਹੀਨੇ ਦੀ ਅਨਾਥ ਬੱਚੀ ਨੀਤੀਕਾ ਨੂੰ ‘ਚਾਈਲਡ ਆਫ਼ ਦੀ ਸਟੇਟ’ ਐਲਾਨਿਆ , ਸਰਕਾਰ ਲਵੇਗੀ ਇਹ ਜ਼ਿੰਮੇਵਾਰੀ

Orphan Girl Nitika declared 'child of the state: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹ ਕਾਰਨ ਅਨਾਥ ਹੋਈ 10 ਮਹੀਨੇ ਦੀ ਨੀਤੀਕਾ ਨੂੰ 'ਰਾਜ ਦੀ ਬੱਚੀ' ਐਲਾਨਿਆ ਗਿਆ ਹੈ ਅਤੇ ਸਰਕਾਰ ਨੇ ਉਸਦੀ ਸਿੱਖਿਆ ਅਤੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਲੈਣ ਦਾ ਵਾਅਦਾ ਕੀਤਾ ਹੈ। 'ਰਾਜ ਦੀ ਬੱਚੀ'...

हिमाचल में भारी बारिश से तबाही जारी, सैंज घाटी में भूस्खलन के कारण डरे लोगों ने रातोंरात छोड़े अपने घर

Himachal Pradesh: स्थिति की गंभीरता को देखते हुए गांव के 14 परिवारों के करीब 60 लोगों ने रातों-रात अपने घर खाली कर दिए। पहाड़ी से चट्टानें, बड़े-बड़े पत्थर और मलबा गिरने लगा है। Landslide in Sainj: हिमाचल प्रदेश में लगातार हो रही भारी बारिश के कारण जनजीवन पूरी तरह से...

ਹਿਮਾਚਲ ਪ੍ਰਦੇਸ਼ ਸਰਕਾਰ ਲੈਣ ਜਾ ਰਹੀ 1000 ਕਰੋੜ ਰੁਪਏ ਦਾ ਕਰਜ਼ਾ, 22 ਸਾਲਾਂ ਵਿੱਚ ਹੋਵੇਗਾ ਅਦਾ

ਸਰਕਾਰੀ ਸਟੌਕ ਰਾਹੀਂ ਰਕਮ ਇਕੱਠੀ ਕਰੇਗੀ ਰਾਜ ਸਰਕਾਰ ਸ਼ਿਮਲਾ, 26 ਜੁਲਾਈ 2025: ਹਿਮਾਚਲ ਪ੍ਰਦੇਸ਼ ਸਰਕਾਰ ਨੇ 1000 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਰਕਮ ਸਰਕਾਰੀ ਪੱਤਰ (Government Stock) ਦੇ ਰੂਪ ਵਿੱਚ 22 ਸਾਲਾਂ ਦੀ ਮਿਆਦ ਲਈ ਜਾਰੀ ਕੀਤੀ ਜਾਵੇਗੀ, ਜੋ ਕਿ 30 ਜੁਲਾਈ 2047 ਨੂੰ ਅੰਤਮ...

Patiala

ਕਾਂਗਰਸ ਦੀ ਰੇਖਾ ਗੁਪਤਾ ਦਿੱਲੀ ਵਿੱਚ ਸਰਕਾਰ ਨੂੰ ਘੇਰਨ ਦੀ ਕਰ ਰਹੀ ਤਿਆਰੀ , ਇਨ੍ਹਾਂ ਮੁੱਦਿਆਂ ‘ਤੇ ਵਿਧਾਨ ਸਭਾ ਦਾ ਕਰੇਗੀ ਘਿਰਾਓ

DELHI NEWS: ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਾਂਗਰਸੀ ਵਰਕਰਾਂ ਅਤੇ ਦਿੱਲੀ ਵਾਸੀਆਂ ਨੂੰ ਦਿੱਲੀ ਵਿੱਚ 15000 ਝੁੱਗੀ-ਝੌਂਪੜੀਆਂ ਵਾਲਿਆਂ ਨੂੰ ਬੇਦਖਲ ਕਰਨ, ਦਿੱਲੀ ਵਿੱਚ ਵਧ ਰਹੇ ਅਪਰਾਧਾਂ 'ਤੇ ਕੋਈ ਕੰਟਰੋਲ ਨਾ ਹੋਣ ਕਾਰਨ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਦੀ...

राहुल गांधी बोले- ‘चुनाव आयोग BJP के लिए वोट चोरी में शामिल’, चुनाव आयोग ने आरोप पर दिया ये जवाब

Election Commission Response Rahul Gandhi: चुनाव आयोग ने शुक्रवार को लोकसभा में नेता प्रतिपक्ष और कांग्रेस के पूर्व अध्यक्ष राहुल गांधी द्वारा लगाए गए वोट चोरी के आरोपों को निराधार बताया और अधिकारियों/कर्मचारियों से अपील की कि ऐसे गैरजिम्मेदाराना बयानों पर ध्यान ना...

उपराष्ट्रपति के चुनाव के लिए तारीख का ऐलान, 21 अगस्त तक होगा नामांकन

Vice President Election: चुनाव आयोग की ओर से जारी अधिसूचना के मुताबिक 7 से 21 अगस्त तक उपराष्ट्रपति चुनाव के लिए नामांकन दाखिल किया जा सकेगा। नामांकन पत्रों की जांच 22 अगस्त को होगी। Election of Vice President of India: भारत के उपराष्ट्रपति पद के लिए चुनाव की तारीखों...

ਲੰਡਨ ਜਾ ਰਹੇ ਏਅਰ ਇੰਡੀਆ ਦੇ ਬੋਇੰਗ ਜਹਾਜ਼ ਵਿੱਚ ਫਿਰ ਤਕਨੀਕੀ ਖਰਾਬੀ,  ਯਾਤਰੀ ਪਰੇਸ਼ਾਨ

Air India Plane Technical Issue: ਏਅਰ ਇੰਡੀਆ ਦੀ ਲੰਡਨ ਜਾਣ ਵਾਲੀ ਉਡਾਣ ਤਕਨੀਕੀ ਸਮੱਸਿਆ ਕਾਰਨ ਦਿੱਲੀ ਹਵਾਈ ਅੱਡੇ ਤੋਂ ਉਡਾਣ ਨਹੀਂ ਭਰ ਸਕੀ। ਏਅਰਲਾਈਨ ਨੇ ਕਿਹਾ ਕਿ AI2017 ਜਹਾਜ਼, ਜੋ 31 ਜੁਲਾਈ ਨੂੰ ਦਿੱਲੀ ਤੋਂ ਲੰਡਨ ਲਈ ਉਡਾਣ ਭਰਨ ਵਾਲਾ ਸੀ, ਸ਼ੱਕੀ ਤਕਨੀਕੀ ਖਰਾਬੀ ਕਾਰਨ ਵਾਪਸ ਪਰਤ ਆਇਆ। ਇੱਕ ਸੂਤਰ ਨੇ ਕਿਹਾ ਕਿ...

दिल्ली पुलिस को मिला नया कमिश्नर, जाने कौन हैं एसबीके सिंह, जिन्हें सौंपी गई जिम्मेदारी

Delhi Commissioner of Police: दिल्ली पुलिस को नया कमिश्नर मिल गया है। भारतीय पुलिस सेवा के वरिष्ठ अधिकारी एसबीके सिंह को यह जिम्मेदारी सौंपी गई। Delhi Commissioner of Police, SBK Singh: दिल्ली पुलिस को नया कमिश्नर मिल गया है। सीनियर IPS एसबीके सिंह को दिल्ली पुलिस...

Punjab

Haryana

Himachal Pardesh

Delhi

समुद्र के किनारे अचानक आ गिरा प्लेन, मौत को छूकर निकला पायलट, घटना देखकर दंग रह गए लोग

Plane Crash: नॉर्थ कैरोलिना के ओक आइलैंड में समुद्र के किनारे बीच का आनंद लेने के लिए लोग वहां पहुंचे हुए थे, तभी अचानक से एक छोटा सा प्लेन समुद्र में गिरा। लोग इसे देखकर काफी हैरान रह गए। Oak Island Plane Crash: नॉर्थ कैरोलिना के ओक आइलैंड से एक प्लेन क्रैश का एक...