Himachal High Court: ਭਾਜਪਾ ਦੇ ਸੂਬਾ ਪ੍ਰਧਾਨ ਡਾ. ਰਾਜੀਵ ਬਿੰਦਲ ਅਤੇ ਵਿਧਾਇਕ ਸੁਖਰਾਮ ਚੌਧਰੀ ਨੂੰ ਹਿਮਾਚਲ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਰਾਜੀਵ ਬਿੰਦਲ ਅਤੇ ਸੁਖਰਾਮ ਚੌਧਰੀ ਨੂੰ 24 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ ਹੈ। ਦੋਵੇਂ ਭਾਜਪਾ ਆਗੂਆਂ ਨੇ ਅੰਤਰਿਮ ਜ਼ਮਾਨਤ ਲਈ ਵੱਖ-ਵੱਖ ਪਟੀਸ਼ਨਾਂ ਦਾਇਰ ਕੀਤੀਆਂ ਸਨ, ਵੱਖ-ਵੱਖ ਮਾਮਲਿਆਂ ਵਿੱਚ 24 ਜੂਨ ਨੂੰ ਜਸਟਿਸ ਵੀਰੇਂਦਰ ਸਿੰਘ ਦੀ ਅਦਾਲਤ ਵਿੱਚ ਸੁਣਵਾਈ ਹੋਵੇਗੀ। ਪਾਉਂਟਾ ਸਾਹਿਬ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਬਿੰਦਲ ਅਤੇ ਵਿਧਾਇਕ ਸੁਖਰਾਮ ਚੌਧਰੀ ਸਮੇਤ 50 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

ਫਿਰੋਜ਼ਪੁਰ ‘ਚ ਵੱਡਾ ਹਾਦਸਾ ਟਲਿਆ: ਸਤਲੁਜ ਦਰਿਆ ਪਾਰ ਕਰਕੇ ਵਾਪਸ ਆ ਰਹੇ 50 ਦੇ ਲਗਭਗ ਕਿਸਾਨਾਂ ਨੂੰ ਰੈਸਕਿਊ ਕਰ ਬਚਾਇਆ ਗਿਆ
Ferozepur News: ਫਿਰੋਜ਼ਪੁਰ ਦੇ ਮਮਦੋਟ ਇਲਾਕੇ ਵਿਚ ਇਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਸਤਲੁਜ ਦਰਿਆ ਦੇ ਤੀਬਰ ਬਹਾਅ ਵਿਚ ਫਸੇ 50 ਦੇ ਕਰੀਬ ਕਿਸਾਨਾਂ ਨੂੰ ਸਮੇਂ ਸਿਰ ਰੈਸਕਿਊ ਕਰਕੇ ਬਚਾ ਲਿਆ ਗਿਆ। ਇਹ ਕਿਸਾਨ ਪਿੰਡ ਗਜਨੀ ਵਾਲਾ ਤੋਂ ਆਪਣੀ ਖੇਤੀ ਦੀ ਜ਼ਮੀਨ ਤੋਂ ਵੱਡੀ ਨਾਵ ਰਾਹੀਂ ਵਾਪਸ ਆ ਰਹੇ ਸਨ ਕਿ ਦਰਿਆ ਦੇ ਤੇਜ਼ ਬਹਾਅ...