Home 9 News 9 ਪੰਜਾਬੀ ਭਾਸ਼ਾ ਦੇ ਗਿਆਨ ਤੋਂ ਅਧੂਰੇ ਵਿਦਿਆਰਥੀਆਂ ਨੂੰ ਤੇਲਗੂ ਸਿਖਾਉਣੀ ਕਿੰਨੀ ਕੁ ਜਾਇਜ਼?- ਡੀ ਟੀ ਐੱਫ

ਪੰਜਾਬੀ ਭਾਸ਼ਾ ਦੇ ਗਿਆਨ ਤੋਂ ਅਧੂਰੇ ਵਿਦਿਆਰਥੀਆਂ ਨੂੰ ਤੇਲਗੂ ਸਿਖਾਉਣੀ ਕਿੰਨੀ ਕੁ ਜਾਇਜ਼?- ਡੀ ਟੀ ਐੱਫ

by | May 24, 2025 | 2:34 PM

Share

ਪੰਜਾਬ ਦਾ ਸਿੱਖਿਆ ਵਿਭਾਗ ਨਿੱਤ ਨਵੇਂ ਕਾਰਨਾਮਿਆਂ ਲਈ ਚਰਚਾ ਵਿੱਚ ਰਹਿੰਦਾ ਹੈ, ਭਾਂਵੇ ਆਪਣੇ ਸੂਬੇ ਦੇ ਬਹੁ ਗਿਣਤੀ ਵਿਦਿਆਰਥੀਆਂ ਦੀ ਮਾਤ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ 12ਵੀਂ ਜਮਾਤ ਵਿੱਚੋਂ ਜਨਰਲ ਪੰਜਾਬੀ ਵਿੱਚੋਂ 3800 ਤੋਂ ਵੱਧ ਅਤੇ 10ਵੀਂ ਜਮਾਤ ਵਿੱਚੋਂ 1571 ਵਿਦਿਆਰਥੀਆਂ ਨੂੰ ਪਹਿਲੀ ਭਾਸ਼ਾ ਪੰਜਾਬੀ ਵਿੱਚੋਂ ਪਾਸ ਨਹੀਂ ਕਰਵਾ ਸਕਿਆ, ਪ੍ਰੰਤੂ ਹੁਣ ਵਿਭਾਗ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਸਿਖਾਉਣ ਲਈ ਅਧਿਆਪਕਾਂ ਨੂੰ ਆਦੇਸ਼ ਜਾਰੀ ਕਰ ਰਿਹਾ ਹੈ। ਪੰਜਾਬੀ ਭਾਸ਼ਾ ਵਿੱਚ ਪੱਛੜੇ ਵਿਦਿਆਰਥੀਆਂ ਨੂੰ ਵਿਸ਼ੇਸ਼ ਧਿਆਨ ਦੇਣ ਦੇ ਨਾਂ ਹੇਠ ਸਮਰੱਥ ਮਿਸ਼ਨ ਪਿਛਲੇ ਦੋ ਸਾਲਾਂ ਤੋਂ ਵੱਖ ਵੱਖ ਗਰੁੱਪਾਂ ਵਿੱਚ ਪੜ੍ਹਾਈ ਕਰਵਾਈ ਜਾ ਰਹੀ ਹੈ ਜਿਸ ਵਿੱਚ ਅੱਠਵੀਂ ਜਮਾਤ ਤੱਕ ਦੇ ਅਨੇਕਾਂ ਵਿਦਿਆਰਥੀਆਂ ਵੀ ਹਾਲੇ ਤੱਕ ਸ਼ਬਦ ਪੜ੍ਹਨਾ ਲਿਖਣਾ ਸਿੱਖ ਰਹੇ ਹਨ, ਭਾਵ ਉਹ ਪੰਜਾਬੀ ਭਾਸ਼ਾ ਵਿਚ ਆਪਣੇ ਨਾਲ ਦੇ ਵਿਦਿਆਰਥੀਆਂ ਨਾਲੋਂ ਕਾਫੀ ਪੱਛੜੇ ਹੋਏ ਹਨ।

ਵਿਭਾਗ ਵੱਲੋਂ ਤਿੰਨ ਭਾਸ਼ਾ ਸੂਤਰ ਨੂੰ ਵੀ ਤੋੜਦਿਆਂ ਚੌਥੀ ਭਾਸ਼ਾ ਤੇਲਗੂ ਦੇ ਮੁੱਢਲੇ ਗਿਆਨ ਦੇਣ ਦੇ ਨਿਰਦੇਸ਼ਾਂ ਬਾਰੇ ਟਿੱਪਣੀ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਵਿਭਾਗ ਨੂੰ ਅਜਿਹੇ ਤਰਕਹੀਣ ਤਜਰਬਿਆਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਪਹਿਲਾਂ ਹੀ ਪੰਜਾਬ ਦੇ ਵਿਦਿਆਰਥੀ ਤਿੰਨ ਭਾਸ਼ਾਈ ਸੂਤਰ ਅਧੀਨ ਤਿੰਨ ਭਾਸ਼ਾਵਾਂ ਸਿੱਖ ਰਹੇ ਹਨ, ਉਨ੍ਹਾਂ ‘ਤੇ ਚੌਥੀ ਭਾਸ਼ਾ ਲੱਦਣੀ ਬਿਲਕੁਲ ਗੈਰ ਮਨੋਵਿਗਿਆਨਕ ਹੈ। ਨਾਲ ਹੀ ਅੱਜ ਦੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਯੁੱਗ ਵਿੱਚ ਕਿਸੇ ਵੀ ਭਾਸ਼ਾ ਦਾ ਉਲੱਥਾ ਦੂਜੀ ਭਾਸ਼ਾ ਵਿੱਚ ਹਾਸਲ ਕੀਤਾ ਜਾ ਸਕਦਾ ਹੈ, ਤਾਂ ਇਸ ਹਾਲਤ ਵਿੱਚ ਵਿਦਿਆਰਥੀਆਂ ਤੇ ਵਾਧੂ ਮਾਨਸਿਕ ਬੋਝ ਪਾਉਣਾ ਬੇਲੋੜਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਤਿੰਨ ਗਰੁੱਪਾਂ ਵਿੱਚ ਵੰਡ ਕੇ ਕੰਮ ਵਾਲੇ ਦਿਨਾਂ ਵਿੱਚ ਅੱਧੀ ਛੁੱਟੀ ਤੋਂ ਬਾਅਦ ਅਤੇ ਛੁੱਟੀਆਂ ਵਾਲੇ ਦਿਨਾਂ ਵਿੱਚ ਸਵੇਰ ਦੇ ਸਮੇਂ ਤਿੰਨ ਘੰਟੇ ਸਮਰ ਕੈਂਪ ਲਾ ਕੇ ਤੇਲਗੂ ਭਾਸ਼ਾ ਦਾ ਗਿਆਨ ਦਿੱਤਾ ਜਾਵੇ। ਆਗੂਆਂ ਨੇ ਸਿੱਖਿਆ ਵਿਭਾਗ ‘ਤੇ ਦੋਸ਼ ਲਗਾਇਆ ਕਿ ਨਿੱਤ ਨਵੇਂ ਤਜਰਬਿਆਂ ਨਾਲ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ, ਸਕੂਲਾਂ ਵਿੱਚ ਲੋੜੀਂਦੇ ਅਧਿਆਪਕਾਂ ਦੀ ਘਾਟ ਪੂਰੀ ਕਰਨ ਦੀ ਥਾਂ ਅਧਿਆਪਕਾਂ ਨੂੰ ਹੋਰ ਕੰਮਾਂ ਵਿੱਚ ਉਲਝਾ ਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਸੈਸ਼ਨ ਦੇ ਸ਼ੁਰੂ ਵਿੱਚ ਇੱਕ ਨਿਸ਼ਚਿਤ ਕੈਲੰਡਰ ਜਾਰੀ ਕਰੇ ਜਿਸ ਅਨੁਸਾਰ ਸਾਰੀਆਂ ਗਤੀਵਿਧੀਆਂ ਹੋਣ ਨਾ ਕਿ ਨਿੱਤ ਦਿਨ ਨਵੇਂ ਤਜਰਬੇ ਕੀਤੇ ਜਾਣ।

Live Tv

Latest Punjab News

ਕਪੂਰਥਲਾ ‘ਚ ਤਾੜ-ਤਾੜ ਚੱਲੀਆਂ ਗੋਲੀਆਂ, ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਨਾਮੀ ਮੁਲਜ਼ਮ ਕੀਤਾ ਕਾਬੂ

Kapurthala Encounter; ਕਪੂਰਥਲਾ 'ਚ ਪੁਲਿਸ ਤੇ ਨਾਮੀ ਗੈਂਗਸਟਰ ਵਿਚਾਲੇ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ ਗੈਂਗਸਟਰ ਬਲਵਿੰਦਰ ਸਿੰਘ ਪੈਰ 'ਚ ਗੋਲੀ ਲੱਗਣ ਨਾਲ ਜਖਮੀ ਹੋ ਗਿਆ। ਦੱਸ ਦੇਈਏ ਕਿ ਇਹ ਮੁਕਾਬਲਾ ਉਸ ਸਮੇਂ ਹੋਇਆ ਜਦੋਂ ਮੁਲਜ਼ਮ ਪੁਲਿਸ 'ਤੇ ਹਮਲਾ ਸ਼ੁਰੂ ਕਰਨ ਦੀ ਕੋਸ਼ਿਸ ਕਰਦਾ ਹੈ ਤੇ ਜਵਾਬੀ ਕਾਰਵਾਈ 'ਚ...

ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲਈ, ਹਾਈ ਕੋਰਟ ਨੇ ਕਿਹਾ ਸੀ- ਇਸਨੂੰ ਰੱਦ ਕਰ ਦੇਵਾਂਗੇ; ਵਿੱਤ ਮੰਤਰੀ ਨੇ ਕਿਹਾ- ਕਿਸਾਨਾਂ ਨੂੰ ਇਹ ਪਸੰਦ ਨਹੀਂ ਆਇਆ

Land Pooling Policy Controversy: ਪੰਜਾਬ ਸਰਕਾਰ ਨੇ ਵਿਵਾਦਪੂਰਨ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇੱਕ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 14 ਮਈ, 2025 ਨੂੰ ਲਿਆਂਦੀ ਗਈ ਪੰਜਾਬ ਲੈਂਡ ਨੀਤੀ ਅਤੇ ਇਸ ਨਾਲ...

ਲਾਰੈਂਸ ਦੇ ਸ਼ੂਟਰ ਦਾ ਨਵਾਂਸ਼ਹਿਰ ਵਿੱਚ ਪੁਲਿਸ ਨਾਲ ਮੁਕਾਬਲਾ: ਲੱਤ ਵਿੱਚ ਲੱਗੀ ਗੋਲੀ

ਮੰਗਲਵਾਰ ਸਵੇਰੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬਹਿਰਾਮ ਇਲਾਕੇ ਵਿੱਚ ਪੁਲਿਸ ਅਤੇ ਗੈਂਗਸਟਰ ਸੋਨੂੰ ਵਿਚਕਾਰ ਮੁਕਾਬਲਾ ਹੋਇਆ। ਪੁਲਿਸ ਨੇ ਪਿਛਲੇ ਦਿਨ ਜੈਪੁਰ ਤੋਂ ਦੋਸ਼ੀ ਸੋਨੂੰ ਨੂੰ ਉਸਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਹਥਿਆਰਾਂ ਦੀ ਬਰਾਮਦਗੀ ਦੌਰਾਨ ਉਸਨੇ ਪੁਲਿਸ 'ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ...

ਸਟੋਰ ਦੇ ਪਾਰਕਿੰਗ ਏਰੀਆ ‘ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਲੋਕਾਂ ਦੀ ਮੌਤ

ਅਮਰੀਕਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਟੈਕਸਾਸ ਰਾਜ ਦੀ ਰਾਜਧਾਨੀ ਆਸਟਿਨ ਵਿੱਚ 'ਟਾਰਗੇਟ' ਕੰਪਨੀ ਦੇ ਇੱਕ ਸਟੋਰ ਦੇ ਪਾਰਕਿੰਗ ਏਰੀਆ ਵਿੱਚ ਇੱਕ ਬੰਦੂਕਧਾਰੀ ਵਲੋਂ ਧੜਾਧੜ ਗੋਲੀਆਂ ਚਲਾਈਆਂ ਗਈਆਂ। ਇਸ ਫਾਇਰਿੰਗ ਦੌਰਾਨ ਦੋ ਬਾਲਗਾਂ ਅਤੇ ਇੱਕ ਬੱਚੇ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਦੀ ਜਾਂਚ ਕਰ...

Videos

Saiyaara OTT Release Date: ‘ਸੈਯਾਰਾ’ ਦੀ OTT ਰਿਲੀਜ਼ ਮਿਤੀ ਦੀ ਪੁਸ਼ਟੀ! ਜਾਣੋ ਫਿਲਮ ਕਦੋਂ ਅਤੇ ਕਿੱਥੇ ਦਿਖਾਈ ਜਾਵੇਗੀ

Saiyaara OTT Release Date: ਬਲਾਕਬਸਟਰ ਫਿਲਮ 'ਸੈਯਾਰਾ' ਨੂੰ ਰਿਲੀਜ਼ ਹੋਏ ਲਗਭਗ ਇੱਕ ਮਹੀਨਾ ਹੋ ਗਿਆ ਹੈ। 18 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਹ ਸੰਗੀਤਕ ਰੋਮਾਂਟਿਕ ਫਿਲਮ ਅਜੇ ਵੀ ਪਰਦੇ 'ਤੇ ਛਾਈ ਹੋਈ ਹੈ। 'ਸੈਯਾਰਾ' ਬਾਕਸ ਆਫਿਸ 'ਤੇ ਹਰ ਰੋਜ਼ ਕਰੋੜਾਂ ਦੀ ਕਮਾਈ ਕਰ ਰਹੀ ਹੈ। ਇਸ ਦੇ ਨਾਲ ਹੀ, ਬਹੁਤ ਸਾਰੇ...

ਕੈਨੇਡਾ ‘ਚ ਕੈਫੇ ‘ਤੇ ਫਾਇਰਿੰਗ ਤੋਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਦੀ ਵਧਾਈ ਗਈ ਸੁਰੱਖਿਆ

Caps Cafe Update: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਹ ਕਦਮ ਕੈਨੇਡਾ ਵਿੱਚ ਸਥਿਤ ਉਨ੍ਹਾਂ ਦੇ 'Caps Café' ‘ਤੇ ਹੋਈ ਦੂਜੀ ਗੋਲੀਬਾਰੀ ਤੋਂ ਬਾਅਦ ਚੁੱਕਿਆ ਗਿਆ ਹੈ। ਮੁੰਬਈ ਪੁਲਿਸ ਦੇ ਸਿਨੀਅਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸੁਰੱਖਿਆ ਇੰਤਜ਼ਾਮ ਕੜੇ ਕਰ ਦਿੱਤੇ ਗਏ ਹਨ,...

ਪੰਜਾਬ ਰਾਜ ਮਹਿਲਾ ਦਾ ਵੱਡਾ ਬਿਆਨ! ਹਨੀ ਸਿੰਘ ਤੇ ਕਰਨ ਔਜਲਾ ਨੇ ਮੰਗੀ ਮੁਆਫ਼ੀ

Yo Yo Honey Singh-Karan Aujla objection to songs; ਹਨੀ ਸਿੰਘ ਤੇ ਕਰਨ ਔਜਲਾ ਨੇ ਇਤਰਾਜ਼ਯੋਗ ਸ਼ਬਦਾਵਲੀ ਗਾਣੇ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲ ਗਿੱਲ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਸਿੰਗਰਾਂ ਦੀ ਉਨ੍ਹਾਂ...

Yo Yo Honey Singh ਤੇ Karan Aujla ਅਦਾਲਤ ‘ਚ ਹੋਣਗੇ ਅੱਜ ਪੇਸ਼, ਗੀਤਾਂ ‘ਤੇ ਹੈ ਇਤਰਾਜ਼, ਪੁਲਿਸ ਦੇਵੇਗੀ ਰਿਪੋਰਟ

Yo Yo Honey Singh end Karan Aujla objection to songs; ਬਾਲੀਵੁੱਡ ਅਤੇ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਅਤੇ ਕਰਨ ਔਜਲਾ ਆਪਣੇ ਗੀਤਾਂ ਕਾਰਨ ਮੁਸੀਬਤ ਵਿੱਚ ਹਨ। ਪੰਜਾਬ ਮਹਿਲਾ ਕਮਿਸ਼ਨ ਨੇ ਦੋਵਾਂ ਦੇ ਗੀਤਾਂ ਦਾ ਨੋਟਿਸ ਲਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਗੀਤਾਂ ਨੇ ਔਰਤਾਂ ਦੇ ਮਾਣ ਨੂੰ ਠੇਸ ਪਹੁੰਚਾਈ ਹੈ। ਇਸ...

ਪਹਿਲਗਾਮ ਹਮਲੇ ‘ਚ ਲੈਫਟੀਨੈਂਟ ਨਰਵਾਲ ਹੋਏ ਸੀ ਸ਼ਹੀਦ, ਹੁਣ ਪਤਨੀ ਹਿਮਾਂਸ਼ੀ ਨੂੰ Big Boos 19 ‘ਚ ਹਿੱਸਾ ਲੈਣ ਦਾ ਆਫ਼ਰ ! ਸੋਸ਼ਲ ਮੀਡੀਆ ‘ਤੇ ਹੋ ਰਹੀ ਖੂਬ ਚਰਚਾ

ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 19' ਦਾ ਨਵਾਂ ਸੀਜ਼ਨ 24 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵਿੱਚ ਸ਼ੋਅ ਨੂੰ ਲੈ ਕੇ ਉਤਸ਼ਾਹ ਸਿਖਰ 'ਤੇ ਹੈ। ਇਸ ਦੌਰਾਨ, ਇਹ ਚਰਚਾ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਆਪਣੇ ਪਤੀ ਨੂੰ ਗੁਆਉਣ ਵਾਲੀ ਹਿਮਾਂਸ਼ੀ ਨਰਵਾਲ ਨੂੰ ਸ਼ੋਅ ਵਿੱਚ ਹਿੱਸਾ ਲੈਣ ਦੀ ਪੇਸ਼ਕਸ਼...

Amritsar

ਫਿਰੋਜ਼ਪੁਰ ‘ਚ ਵੱਡਾ ਹਾਦਸਾ ਟਲਿਆ: ਸਤਲੁਜ ਦਰਿਆ ਪਾਰ ਕਰਕੇ ਵਾਪਸ ਆ ਰਹੇ 50 ਦੇ ਲਗਭਗ ਕਿਸਾਨਾਂ ਨੂੰ ਰੈਸਕਿਊ ਕਰ ਬਚਾਇਆ ਗਿਆ

Ferozepur News: ਫਿਰੋਜ਼ਪੁਰ ਦੇ ਮਮਦੋਟ ਇਲਾਕੇ ਵਿਚ ਇਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਸਤਲੁਜ ਦਰਿਆ ਦੇ ਤੀਬਰ ਬਹਾਅ ਵਿਚ ਫਸੇ 50 ਦੇ ਕਰੀਬ ਕਿਸਾਨਾਂ ਨੂੰ ਸਮੇਂ ਸਿਰ ਰੈਸਕਿਊ ਕਰਕੇ ਬਚਾ ਲਿਆ ਗਿਆ। ਇਹ ਕਿਸਾਨ ਪਿੰਡ ਗਜਨੀ ਵਾਲਾ ਤੋਂ ਆਪਣੀ ਖੇਤੀ ਦੀ ਜ਼ਮੀਨ ਤੋਂ ਵੱਡੀ ਨਾਵ ਰਾਹੀਂ ਵਾਪਸ ਆ ਰਹੇ ਸਨ ਕਿ ਦਰਿਆ ਦੇ ਤੇਜ਼ ਬਹਾਅ...

Watch Now: ਫਾਜਿਲਕਾ ਸਰਹੱਦ ਪਿੰਡਾਂ ‘ਚ ਪਾਕਿਸਤਾਨ ਤੋਂ ਆਏ ਪਾਣੀ ਨਾਲ 350 ਏਕੜ ਫਸਲ ਬਰਬਾਦ..

ਫਾਜਿਲਕਾ ਸਰਹੱਦ ਪਿੰਡਾਂ ‘ਚ ਪਾਕਿਸਤਾਨ ਤੋਂ ਆਏ ਪਾਣੀ ਨਾਲ 350 ਏਕੜ ਫਸਲ ਬਰਬਾਦ, MLA ਨਰਿੰਦਰ ਪਾਲ ਸਿੰਘ ਸਵਨਾ ਨੇ ਮੁਆਵਜ਼ੇ ਦਾ ਕੀਤਾ ਵਾਅਦਾ...

ਲੁਧਿਆਣਾ ਵਿੱਚ ਪੁਲਿਸ ਚੌਕੀ ਖਾਲੀ ਕਰਨ ਦੇ ਹੁਕਮ: 10 ਸਾਲਾਂ ਤੋਂ ਅਦਾਲਤ ਵਿੱਚ ਚੱਲ ਰਿਹਾ ਸੀ ਕੇਸ

Breaking News: ਅੱਜ ਅਦਾਲਤ ਨੇ ਪੰਜਾਬ ਦੇ ਲੁਧਿਆਣਾ ਦੇ ਫੋਕਲ ਪੁਆਇੰਟ ਪੁਲਿਸ ਸਟੇਸ਼ਨ ਅਧੀਨ ਆਉਂਦੀ 30 ਸਾਲ ਪੁਰਾਣੀ ਢਾਂਧਾਰੀ ਕਲਾਂ ਪੁਲਿਸ ਚੌਕੀ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਦੇ ਹੁਕਮਾਂ ਤੋਂ ਬਾਅਦ, ਪੁਲਿਸ ਮੁਲਾਜ਼ਮਾਂ ਨੇ ਹੁਣ ਪੁਲਿਸ ਚੌਕੀ ਖਾਲੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਾਜ਼ਮਾਂ ਨੇ ਹੁਣ ਤੱਕ...

पंजाब सरकार ने किसानों की बात मानी, लैंड पूलिंग नीति वापस ली: हरदीप सिंह मुंडियां

चंडीगढ़, 11 अगस्त: पंजाब के आवास निर्माण, शहरी विकास और राजस्व एवं पुनर्वास मंत्री हरदीप सिंह मुंडियां ने कहा कि मुख्यमंत्री भगवंत सिंह मान के नेतृत्व वाली राज्य सरकार शुरू से ही किसानों की सरकार रही है, जिसने हमेशा किसानों के हितों को अपनी प्राथमिकता बनाया है। चाहे...

ਪੰਜਾਬ ਸਰਕਾਰ ਨੇ ਵਿਵਾਦਤ ਲੈਂਡ ਪੂਲਿੰਗ ਪਾਲਿਸੀ ਲਈ ਵਾਪਸ, ਕਿਸਾਨਾਂ ਦੀ ਹੋਈ ਜਿੱਤ

Punjab Breaking: ਪੰਜਾਬ ਸਰਕਾਰ ਨੇ ਵਿਵਾਦਪੂਰਨ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ। ਇਸ ਸਬੰਧ ਵਿੱਚ, ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਦੇ ਪ੍ਰਮੁੱਖ ਸਕੱਤਰ ਨੇ ਇੱਕ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 14 ਮਈ, 2025 ਨੂੰ ਲਿਆਂਦੀ ਗਈ ਪੰਜਾਬ ਲੈਂਡ ਨੀਤੀ ਅਤੇ ਇਸ ਨਾਲ ਸਬੰਧਤ ਸੋਧਾਂ ਨੂੰ ਵਾਪਸ...

Ludhiana

ਹਰਿਆਣਾ ਵਿੱਚ ਵਿਦਿਆਰਥਣਾਂ ਨੂੰ ਮੁਫ਼ਤ ਮਿਲਣਗੇ ਸੈਨੇਟਰੀ ਪੈਡ ; 35 ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ

Haryana News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਉੱਚ ਅਧਿਕਾਰ ਪ੍ਰਾਪਤ ਖਰੀਦ ਕਮੇਟੀ (HPPC) ਦੀ ਮੀਟਿੰਗ ਹੋਈ। ਜਿਸ ਵਿੱਚ ਰਾਜ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 1763 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਵਸਤੂਆਂ ਦੇ ਖਰੀਦ ਪ੍ਰਸਤਾਵਾਂ ਅਤੇ ਦਰ ਇਕਰਾਰਨਾਮੇ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ...

ਨਸ਼ੇ ਖ਼ਿਲਾਫ਼ ਜੰਗ: ਪੰਚਕੂਲਾ ਪੁਲਿਸ ਵੱਲੋਂ ਜਾਗਰੂਕਤਾ ਮੁਹਿੰਮ, ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਲਈ ਫ਼ੋਨ ਨੰਬਰ ਜਾਰੀ

Panchkula News : “ਨਸ਼ੇ ਦੇ ਖ਼ਿਲਾਫ਼ ਜੰਗ – ਤੁਹਾਡਾ ਇੱਕ ਫ਼ੋਨ ਬਣਾ ਸਕਦਾ ਹੈ ਸਮਾਜ ਨੂੰ ਸੁਰੱਖਿਅਤ।” ਇਸ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਪੰਚਕੂਲਾ ਪੁਲਿਸ ਨੇ ਸੈਕਟਰ 26 ਆਸ਼ਿਆਨਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ। ਇਹ ਮੁਹਿੰਮ ਪੁਲਿਸ ਕਮਿਸ਼ਨਰ ਸ਼ਿਵਾਸ ਕਬਿਰਾਜ ਅਤੇ ਡੀਸੀਪੀ ਸ੍ਰਿਸ਼ਟੀ...

ਹਿਸਾਰ ਵਿੱਚ ਗੈਰ-ਕਾਨੂੰਨੀ ਵਸੂਲੀ ਦੇ ਦੋਸ਼ ਵਿੱਚ ਦੋ ਗ੍ਰਿਫ਼ਤਾਰ: 60 ਹਜ਼ਾਰ ਦੇ ਕਰਜ਼ੇ ‘ਤੇ 90 ਹਜ਼ਾਰ ਵਸੂਲੇ

Haryana: ਹਿਸਾਰ ਪੁਲਿਸ ਨੇ ਐਤਵਾਰ ਨੂੰ ਗੈਰ-ਕਾਨੂੰਨੀ ਵਸੂਲੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਸੁਪਰਡੈਂਟ ਅਮਿਤ ਯਸ਼ਵਰਧਨ ਦੇ ਨਿਰਦੇਸ਼ਾਂ 'ਤੇ ਚਲਾਈ ਜਾ ਰਹੀ ਮੁਹਿੰਮ ਤਹਿਤ ਸੀਆਈਏ ਸਟਾਫ ਨਾਰਨੌਦ ਨੇ ਭੈਣੀ ਅਮੀਰਪੁਰ ਦੇ ਰਹਿਣ ਵਾਲੇ ਆਸ਼ੀਸ਼ ਅਤੇ ਦੀਪਕ ਨੂੰ ਹਿਰਾਸਤ ਵਿੱਚ ਲਿਆ ਹੈ। ਮਾਮਲੇ ਅਨੁਸਾਰ,...

ਪੰਜਾਬੀ ਕਲਾਕਾਰਾਂ ਦੀ ਹਰਿਆਣਾ ਸੀਐਮ ਸੈਣੀ ਨਾਲ ਮੁਲਾਕਾਤ ਨੇ ਛੇੜੀ ਨਵੀਂ ਚਰਚਾ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

Punjabi Stars and CM Nayab Saini: ਕਰਮਜੀਤ ਅਨਮੋਲ ਨੇ ਦੱਸਿਆ ਕਿ ਮੁੱਖ ਮੰਤਰੀ ਸੈਣੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਹਰਿਆਣਾ ਵਿੱਚ ਫ਼ਿਲਮ ਦੀ ਸ਼ੂਟਿੰਗ ਲਈ ਸੱਦਾ ਦਿੱਤਾ ਹੈ। Punjabi Filmy Artists met Haryana CM: ਪੰਜਾਬ ਅਤੇ ਹਰਿਆਣਾ ਉਂਝ ਤਾਂ ਛੋਟੇ-ਵੱਡੇ ਭਰਾ ਵਾਂਗ ਹਨ, ਪਰ ਅੱਜ ਕੱਲ੍ਹ ਦੋਵਾਂ ਸੂਬਿਆਂ 'ਚ ਸਿਰਫ...

रक्षाबंधन पर राज्य सरकारों का बहनों को तोहफा, जानिए हरियाणा- चंडीगढ़ के अलावा किन राज्यों में महिलाएं कर सकेंगी बसों में फ्री ट्रैवल

Raksha Bandhan 2025: देश में शनिवार यानी 9 अगस्त को रक्षाबंधन मनाया जाएगा। इस अवसर पर कई राज्यों की सरकारी बसों में महिलाओं का टिकट नहीं लगेगा। कुछ राज्यों दो दिन तो कुछ राज्यों में तीन दिन महिलाओं का टिकट फ्री रहेगा। Raksha Bandhan free Bus Travel: रक्षाबंधन के पावन...

Jalandhar

ਹਿਮਾਚਲ ’ਚ ਦਰਦਨਾਕ ਸੜਕ ਹਾਦਸਾ: ਨਸ਼ੇ ’ਚ ਕਾਰ ਚਲਾਉਣ ਦਾ ਕੇਸ ਹੋਇਆ ਦਰਜ

Himachal Pradesh: ਅਸ਼ਾਦੇਵੀ-ਅੰਬੋਟਾ ਰੋਡ 'ਤੇ ਐਤਵਾਰ ਰਾਤ ਇੱਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਪੰਜਾਬ ਨੰਬਰ ਦੀ ਸਕਾਰਪਿਓ ਗੱਡੀ (PB 02 EX 8090) ਦਰੱਖਤ ਨਾਲ ਟਕਰਾ ਗਈ। ਗੱਡੀ ਵਿੱਚ ਸਵਾਰ ਤਰਣਤਾਰਨ ਜ਼ਿਲ੍ਹੇ ਦੇ 4 ਯਾਤਰੀ ਮੌਜੂਦ ਸਨ। ਗਣੀਮਤ ਇਹ ਰਹੀ ਕਿ ਗੱਡੀ ਇੱਕ ਦਰੱਖਤ ਦੇ ਸਹਾਰੇ ਰੁਕ ਗਈ, ਨਹੀਂ ਤਾਂ ਖਾਈ ’ਚ...

ਹਿਮਾਚਲ ਪ੍ਰਦੇਸ਼ ਪੁਲਿਸ ਦੀ ਵੱਡੀ ਕਾਮਯਾਬੀ: 3.8 ਕਿਲੋ ਚਰੱਸ ਸਮੇਤ ਨਸ਼ਾ ਤਸਕਰ ਕਾਬੂ

Himachal Pradesh News: ਨਸ਼ਾ ਤਸਕਰੀ ਵਿਰੁੱਧ ਚਲ ਰਹੇ ਵਿਸ਼ੇਸ਼ ਮੁਹਿੰਮ ਦੇ ਤਹਿਤ, ਥਾਣਾ ਘੁਮਾਰਵੀ ਪੁਲਿਸ ਨੇ ਸੋਮਵਾਰ ਸਵੇਰੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ। ਕਿਰਤਪੁਰ-ਨੇਰਚੌਕ ਫੋਰਲੇਨ ਉੱਤੇ ਰੋਹਿਨ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਤਸਕਰ ਨੂੰ 3 ਕਿਲੋ 800 ਗ੍ਰਾਮ ਚਰੱਸ ਸਮੇਤ ਗ੍ਰਿਫ਼ਤਾਰ ਕਰ ਲਿਆ।  ਇਸ...

ਬਿਸ਼ਪ ਕਾਟਨ ਸਕੂਲ ਦੇ ਲਾਪਤਾ 3 ਵਿਦਿਆਰਥੀ 24 ਘੰਟਿਆਂ ਵਿੱਚ ਮਿਲੇ, ਪੁਲਿਸ ਦੀ ਫੁਰਤੀ ਕਾਰਵਾਈ

Himachal News : ਸ਼ਹਿਰ ਦੇ ਪ੍ਰਸਿੱਧ ਬਿਸ਼ਪ ਕਾਟਨ ਸਕੂਲ ਤੋਂ ਸ਼ਨੀਵਾਰ ਨੂੰ ਲਾਪਤਾ ਹੋਏ ਤਿੰਨ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਿਮਲਾ ਪੁਲਿਸ ਨੇ ਕੇਵਲ 24 ਘੰਟਿਆਂ ਵਿੱਚ ਸੁਰੱਖਿਅਤ ਬਰਾਮਦ ਕਰ ਲਿਆ। ਇਹ ਤਿੰਨੇ ਵਿਦਿਆਰਥੀ ਕੋਟਖਾਈ ਦੇ ਚੈਥਲਾ ਪਿੰਡ ਤੋਂ ਮਿਲੇ ਹਨ। ਆਉਟਿੰਗ 'ਤੇ ਗਏ ਬੱਚੇ ਨਹੀਂ ਲੋਟੇ, ਫ਼ੋਨ ਆਇਆ- "ਕਿਡਨੈਪ...

हिमाचल प्रदेश के प्रसिद्ध सिद्धपीठ मंदिर में भूस्खलन का डरा देने वाला वीडियो, बाल-बाल बचे श्रद्धालु

Temple in Hamirpur: हिमाचल प्रदेश के हमीरपुर जिले में स्थित प्रसिद्ध बाबा बालक नाथ मंदिर, दियोटसिद्ध के सामने वाले मार्ग पर भारी बारिश के चलते मंदिर के सामने की पहाड़ी से अचानक मलबा और पत्थर सड़क पर आ गिरे, जिससे मार्ग अवरुद्ध हो गया। Baba Balak Nath Mandir Landslide:...

कुल्लू में फिर से बादल फटने से हाहाकार, मणिकर्ण घाटी में आया फ्लैश फ्लड

Cloudburst in Kullu: हिमाचल प्रदेश के कुल्लू में आठ अगस्त को शाम 5.35 बजे उप-तहसील जरी के शरोद नाले में बादल फटने की घटना हुई। अभी तक किसी के हताहत होने की कोई सूचना नहीं है। Flash Flood in Manikaran Valley: हिमाचल मानसून के विनाशकारी प्रभाव से जूझ रहा है। शुक्रवार को...

Patiala

ਸੁਪਰੀਮ ਕੋਰਟ ਦਾ ਸਖ਼ਤ ਫੈਸਲਾ: ਆਵਾਰਾ ਕੁੱਤਿਆਂ ਨੂੰ ਸ਼ੈਲਟਰ ਹੋਮ ‘ਚ ਰੱਖਣ ਦੇ ਹੁਕਮ

Stray Dog Issue: ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ ਅਤੇ ਸਖ਼ਤ ਹੁਕਮ ਜਾਰੀ ਕੀਤੇ ਹਨ। ਕੋਰਟ ਨੇ ਦੇਸ਼ ਭਰ ਵਿੱਚ ਖ਼ਾਸ ਕਰਕੇ ਦਿੱਲੀ 'ਚ ਆਵਾਰਾ ਕੁੱਤਿਆਂ ਨੂੰ ਜਲਦੀ ਤੋਂ ਜਲਦੀ ਗਲੀਆਂ ਤੋਂ ਉਠਾ ਕੇ ਸ਼ੈਲਟਰ ਹੋਮਸ ਵਿੱਚ ਭੇਜਣ ਦੇ ਨਿਰਦੇਸ਼...

ਰੋਬਰਟ ਵਾਡਰਾ ਵੱਲੋਂ ₹58 ਕਰੋੜ ਦੀ ਗੈਰਕਾਨੂੰਨੀ ਕਮਾਈ ਦਾ ਦੋਸ਼: ED ਨੇ ਦੱਸਿਆ – 2 ਕੰਪਨੀਆਂ ਰਾਹੀਂ ਆਈ ਰਕਮ ਨਾਲ …

Money Laundering Case: ਪ੍ਰਵਰਤਨ ਨਿਦੇਸ਼ਾਲੇ (ED) ਨੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਦੇ ਪਤੀ ਰੋਬਰਟ ਵਾਡਰਾ ਉਤੇ ₹58 ਕਰੋੜ ਦੀ ਗੈਰਕਾਨੂੰਨੀ ਆਮਦਨ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਇਹ ਰਕਮ ਦੋ ਕੰਪਨੀਆਂ ਬਲੂ ਬਰੀਜ਼ ਟਰੇਡਿੰਗ ਪ੍ਰਾਈਵੇਟ ਲਿਮਟਿਡ ਅਤੇ ਸਕਾਈ ਲਾਈਟ ਹਾਸਪਿਟੈਲਟੀ ਪ੍ਰਾਈਵੇਟ ਲਿਮਟਿਡ ਰਾਹੀਂ ਮਿਲੀ ਸੀ।...

ਦਿੱਲੀ ਵਿੱਚ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਹੜ੍ਹ ਦਾ ਡਰ ਵਧਿਆ ਚਿੰਤਾਵਾਂ

Delhi Flood Alert: ਦਿੱਲੀ 'ਚ ਹੋ ਰਹੀ ਲਗਾਤਾਰ ਮੀਂਹ ਅਤੇ ਹਿਮਾਲਈ ਇਲਾਕਿਆਂ 'ਚ ਹੋ ਰਹੀ ਭਾਰੀ ਵਰਖਾ ਦੇ ਕਾਰਨ ਯਮੁਨਾ ਦਰਿਆ ਇੱਕ ਵਾਰ ਫਿਰ ਖ਼ਤਰੇ ਦੇ ਨਿਸ਼ਾਨੇ ਤੋਂ ਉੱਪਰ ਪਹੁੰਚ ਗਿਆ ਹੈ। ਹਰਿਆਣਾ ਦੇ ਹਥਨੀਕੁੰਡ ਬੈਰੇਜ ਤੋਂ ਛੱਡਿਆ ਜਾ ਰਿਹਾ ਵੱਡੀ ਮਾਤਰਾ ਵਿੱਚ ਪਾਣੀ ਵੀ ਦਰਿਆ ਦੇ ਵਹਾਅ ਨੂੰ ਤੇਜ਼ ਕਰ ਰਿਹਾ ਹੈ। ਇਸ ਨਾਲ...

26/11 ਮਾਮਲੇ ‘ਚ ਕੈਦ ਤਹੱਵੁਰ ਹੁਸੈਨ ਰਾਣਾ ਨੂੰ ਪਰਿਵਾਰ ਨਾਲ ਗੱਲ ਕਰਨ ਦੀ ਇਜਾਜ਼ਤ, ਕੋਰਟ ਨੇ ਰੱਖੀ ਇਹ ਸ਼ਰਤ

26/11 Mumbai Attacks: ਦਿੱਲੀ ਦੀ ਇੱਕ ਅਦਾਲਤ ਨੇ 26/11 ਮੁੰਬਈ ਹਮਲੇ ਦੇ ਦੋਸ਼ੀ ਅਤੇ ਅਮਰੀਕੀ ਨਾਗਰਿਕ ਤਹੱਵੁਰ ਹੁਸੈਨ ਰਾਣਾ ਦੀ ਅਰਜ਼ੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਟੈਲੀਫੋਨ 'ਤੇ ਗੱਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਅਦਾਲਤ ਨੇ ਇਸ 'ਤੇ ਇੱਕ ਸਖ਼ਤ ਸ਼ਰਤ ਵੀ ਲਗਾਈ ਹੈ। ਵਿਸ਼ੇਸ਼ ਨਿਆਯਧੀਸ਼ ਚੰਦਰਜੀਤ ਸਿੰਘ...

Punjab

Haryana

Himachal Pardesh

Delhi

फुटबॉलर Cristiano Ronaldo और Georgina Rodriguez की इंगेजमेंट, पहनाई 25 करोड़ की इंगेजमेंट रिंग

Ronaldo and Rodriguez: फुटबॉल स्टार क्रिस्टियानो रोनाल्डो ने अपनी गर्लफ्रेंड जॉर्जिना रोड्रिग्ज को करोड़ों की इंगेजमेंट रिंग पहनाई। रिपोर्ट के मुताबिक, दोनों 2017 में मिले थे और 8 साल से साथ हैं। Cristiano Ronaldo And Georgina Rodriguez Engagement: फुटबॉल के सुपरस्टार...

ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲਈ, ਹਾਈ ਕੋਰਟ ਨੇ ਕਿਹਾ ਸੀ- ਇਸਨੂੰ ਰੱਦ ਕਰ ਦੇਵਾਂਗੇ; ਵਿੱਤ ਮੰਤਰੀ ਨੇ ਕਿਹਾ- ਕਿਸਾਨਾਂ ਨੂੰ ਇਹ ਪਸੰਦ ਨਹੀਂ ਆਇਆ

ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲਈ, ਹਾਈ ਕੋਰਟ ਨੇ ਕਿਹਾ ਸੀ- ਇਸਨੂੰ ਰੱਦ ਕਰ ਦੇਵਾਂਗੇ; ਵਿੱਤ ਮੰਤਰੀ ਨੇ ਕਿਹਾ- ਕਿਸਾਨਾਂ ਨੂੰ ਇਹ ਪਸੰਦ ਨਹੀਂ ਆਇਆ

Land Pooling Policy Controversy: ਪੰਜਾਬ ਸਰਕਾਰ ਨੇ ਵਿਵਾਦਪੂਰਨ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇੱਕ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 14 ਮਈ, 2025 ਨੂੰ ਲਿਆਂਦੀ ਗਈ ਪੰਜਾਬ ਲੈਂਡ ਨੀਤੀ ਅਤੇ ਇਸ ਨਾਲ...

फुटबॉलर Cristiano Ronaldo और Georgina Rodriguez की इंगेजमेंट, पहनाई 25 करोड़ की इंगेजमेंट रिंग

फुटबॉलर Cristiano Ronaldo और Georgina Rodriguez की इंगेजमेंट, पहनाई 25 करोड़ की इंगेजमेंट रिंग

Ronaldo and Rodriguez: फुटबॉल स्टार क्रिस्टियानो रोनाल्डो ने अपनी गर्लफ्रेंड जॉर्जिना रोड्रिग्ज को करोड़ों की इंगेजमेंट रिंग पहनाई। रिपोर्ट के मुताबिक, दोनों 2017 में मिले थे और 8 साल से साथ हैं। Cristiano Ronaldo And Georgina Rodriguez Engagement: फुटबॉल के सुपरस्टार...

ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲਈ, ਹਾਈ ਕੋਰਟ ਨੇ ਕਿਹਾ ਸੀ- ਇਸਨੂੰ ਰੱਦ ਕਰ ਦੇਵਾਂਗੇ; ਵਿੱਤ ਮੰਤਰੀ ਨੇ ਕਿਹਾ- ਕਿਸਾਨਾਂ ਨੂੰ ਇਹ ਪਸੰਦ ਨਹੀਂ ਆਇਆ

ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲਈ, ਹਾਈ ਕੋਰਟ ਨੇ ਕਿਹਾ ਸੀ- ਇਸਨੂੰ ਰੱਦ ਕਰ ਦੇਵਾਂਗੇ; ਵਿੱਤ ਮੰਤਰੀ ਨੇ ਕਿਹਾ- ਕਿਸਾਨਾਂ ਨੂੰ ਇਹ ਪਸੰਦ ਨਹੀਂ ਆਇਆ

Land Pooling Policy Controversy: ਪੰਜਾਬ ਸਰਕਾਰ ਨੇ ਵਿਵਾਦਪੂਰਨ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇੱਕ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 14 ਮਈ, 2025 ਨੂੰ ਲਿਆਂਦੀ ਗਈ ਪੰਜਾਬ ਲੈਂਡ ਨੀਤੀ ਅਤੇ ਇਸ ਨਾਲ...

ਲੋਕ ਸਭਾ ਨੇ ਪਾਸ ਕੀਤਾ ਨਵਾਂ ਇਨਕਮ ਟੈਕਸ ਬਿਲ

ਲੋਕ ਸਭਾ ਨੇ ਪਾਸ ਕੀਤਾ ਨਵਾਂ ਇਨਕਮ ਟੈਕਸ ਬਿਲ

New IncomeTax Bill: ਲੋਕ ਸਭਾ ਵਲੋਂ ਸੋਮਵਾਰ ਨੂੰ ਪਾਸ ਕੀਤੇ ਗਏ ਨਵੇਂ ਇਨਕਮ ਟੈਕਸ ਬਿਲ ’ਚ ਵਿਅਕਤੀਆਂ ਨੂੰ ਟੀ.ਡੀ.ਐਸ. ਰਿਫੰਡ ਦਾ ਦਾਅਵਾ ਕਰਨ ਦੀ ਇਜਾਜ਼ਤ ਦਿਤੀ ਗਈ ਹੈ, ਭਾਵੇਂ ਉਹ ਨਿਰਧਾਰਤ ਮਿਤੀ ਦੇ ਅੰਦਰ ਇਨਕਮ ਟੈਕਸ ਰਿਟਰਨ ਭਰਨ ’ਚ ਅਸਫਲ ਰਹਿੰਦੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਅਪ੍ਰੈਲ, 2026 ਤੋਂ ਇਨਕਮ ਟੈਕਸ...