Sirens Blaring in Chandigarh: ਪਾਕਿਸਤਾਨ ਤੋਂ ਸੰਭਾਵੀ ਹਮਲੇ ਦੇ ਵਿਚਕਾਰ ਚੰਡੀਗੜ੍ਹ ਹਾਈ ਅਲਰਟ ‘ਤੇ ਹੈ। ਚੰਡੀਗੜ੍ਹ ਵਿੱਚ ਸਾਇਰਨ ਗੂੰਜ ਰਹੇ ਹਨ। ਏਅਰ ਫੋਰਸ ਸਟੇਸ਼ਨ ਨੂੰ ਹਵਾਈ ਚੇਤਾਵਨੀ ਦਿੱਤੀ ਗਈ ਹੈ। ਚੰਡੀਗੜ੍ਹ ਡੀਸੀ ਨੇ ਸਾਰਿਆਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਬਾਲਕੋਨੀ ਤੋਂ ਦੂਰ ਰਹਿਣ ਦੇ ਆਦੇਸ਼ ਦਿੱਤੇ ਹਨ।

ਅੰਮ੍ਰਿਤਸਰ ਸਰਹੱਦ ‘ਤੇ ਬੀਐਸਐਫ ਵੱਲੋਂ ਡਰੋਨ ਰਾਹੀਂ ਭੇਜੀ ਗਈ ਵੱਡੀ ਮਾਤਰਾ ‘ਚ ਆਈਸ ਜ਼ਬਤ
Punjab News: ਅੰਮ੍ਰਿਤਸਰ ਸਰਹੱਦ 'ਤੇ ਬੀਐਸਐਫ ਦੇ ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਹੈ। ਬੀਐਸਐਫ ਇੰਟੈਲੀਜੈਂਸ ਵਿੰਗ ਵੱਲੋਂ ਮਿਲੀ ਖ਼ਾਸ ਜਾਣਕਾਰੀ ਦੇ ਆਧਾਰ 'ਤੇ ਰਾਤ ਦੇ ਵੇਲੇ ਇੱਕ ਰਣਨੀਤਿਕ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਸਰਹੱਦੀ ਖੇਤਰ ਵਿੱਚ ਡਰੋਨ ਦੀ ਹਰਕਤ ਨੂੰ ਨੋਟਿਸ ਕੀਤਾ ਗਿਆ, ਜਿਸ ਨੂੰ ਤਕਨੀਕੀ ਢੰਗ ਨਾਲ ਨਿਊਟਰਲਾਈਜ਼...