Punjab News; ਮਲੇਰਕੋਟਲਾ ਦੇ ਨੇੜਲੇ ਪਿੰਡ ਬਾਠਾਂ ਦੀ ਜਗਰੀਤ ਕੌਰ ਨੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ ਕੀਤਾ, ਜੋ ਨੈਸ਼ਨਲ ਖੇਡਾਂ ਵਿੱਚ ਤਿੰਨ ਗੋਲਡ ਮੈਡਲ ਹਾਸਲ ਕਰ ਪਹੁਚੀ ,ਦੱਸ ਦਈਏ ਇਸ ਧੀ ਦਾ ਪਿਤਾ ਜੋ ਕਿ ਇਸ ਧੀ ਦੇ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਿਆ ਸੀ ਫਿਰ ਇਸ ਧੀ ਨੂੰ ਇਸ ਦੀ ਮਾਂ ਨੂੰ ਇਸ ਦੇ ਨਾਨਕਾ ਪਰਿਵਾਰ ਨੇ ਸਾਥ ਦਿੱਤਾ, ਇਹ ਧੀ ਪਹਿਲਾਂ ਵੀ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰ ਚੁੱਕੀ ਹੈ ਅਤੇ ਹੁਣ ਪਾਵਰ ਲਿਫਟਿੰਗ ਵਿੱਚ ਹੋਏ ਮੁਕਾਬਲਿਆਂ ਵਿੱਚ ਤਿੰਨ ਗੋਲਡਨ ਮੈਡਲ ਲੈ ਕੇ ਆਪਣੇ ਜ਼ਿਲੇ ਮਲੇਰਕੋਟਲਾ ਦੇ ਪਿੰਡ ਬਾਠਾਂ ਵਿਖੇ ਪਹੁੰਚੀ ਹੈ ਅੱਜ ਇਹ ਤੇ ਆਪਣੀ ਮਾਤਾ ਅਤੇ ਆਪਣੇ ਭਰਾ ਅਤੇ ਆਪਣੇ ਕੋਚ ਨਾਲ ਐਸਐਸਪੀ ਓਲੰਪੀਅਨ ਗਗਨਜੀਤ ਸਿੰਘ ਦੇ ਦਫਤਰ ਵਿੱਚ ਪਹੁੰਚੀ ਅਤੇ ਇੱਥੇ ਗਗਨਅਜੀਤ ਸਿੰਘ ਨੇ ਇਸ ਧੀ ਨੂੰ ਸਨਮਾਨ ਕੀਤਾ ਗੱਲ ਕਰਦੇ ਆਂ ਐਸਐਸਪੀ ਗਗਨਅਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਪੂਰੇ ਮਲੇਰਕੋਟਲਾ ਭਰ ਵਿੱਚੋਂ ਜੋ ਵੀ ਬੱਚੇ ਮੈਡਲ ਲੈ ਕੇ ਆਏ ਹਨ ਉਹਨਾਂ ਦਾ ਵਿਸ਼ੇਸ਼ ਸਨਮਾਨ ਕਰਿਆ ਜਾਵੇਗਾ।

ਪੰਜਾਬ ਵਿੱਚ ਬੰਬੀਹਾ ਅਤੇ ਜੱਗੂ ਗੈਂਗ ਵਿਚਕਾਰ ਸਿੱਧੀ ਜੰਗ: ਗੋਰਾ ਬਰਿਆਰ ਦੇ ਕਤਲ ਨਾਲ ਸ਼ੁਰੂ ਹੋਈ ਗੈਂਗਵਾਰ
ਪੰਜਾਬ ਵਿੱਚ 10 ਦਿਨਾਂ ਵਿੱਚ ਦੋ ਗੈਂਗ ਵਾਰ ਹੋਈਆਂ ਹਨ। ਇਹ ਗੋਰਾ ਬਰਿਆਰ ਦੇ ਕਤਲ ਨਾਲ ਜੁੜੀਆਂ ਹੋਈਆਂ ਹਨ ਜੋ ਕਿ ਲਗਭਗ 40 ਦਿਨ ਪਹਿਲਾਂ ਹੋਇਆ ਸੀ। ਗੋਰਾ ਦੇ ਕਤਲ ਤੋਂ ਬਾਅਦ, ਜੱਗੂ ਭਗਵਾਨਪੁਰੀਆ ਅਤੇ ਬੰਬੀਹਾ ਗੈਂਗ ਵਿਚਕਾਰ ਖੂਨੀ ਜੰਗ ਤੇਜ਼ ਹੋ ਗਈ। ਇਸ ਗੈਂਗ ਵਾਰ ਵਿੱਚ ਜੱਗੂ ਨੇ ਆਪਣੀ ਮਾਂ ਹਰਜੀਤ ਕੌਰ ਨੂੰ ਵੀ ਗੁਆ ਦਿੱਤਾ। ਇਸ...