Ludhiana West Assembly Results Live 2025; ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਗਿਣਤੀ ਲਗਾਤਾਰ ਜਾਰੀ ਹੈ ਜਿਸਦੇ ਅਨੁਸਾਰ ਚੌਥੇ ਰਾਊਂਡ ਦੀ ਗਿਣਤੀ ਤੋਂ ਬਾਅਦ ਵੀ ‘ਆਪ’ ਦੇ ਸੰਜੀਵ ਅਰੋੜਾ ਅੱਗੇ ਹਨ, ਵੋਟਾਂ ਦੀ ਗਿਣਤੀ ‘ਚ ਕਾਂਗਰਸੀ ਲੀਡਰ ਭਾਰਤ ਭੂਸ਼ਣ ਆਸ਼ੂ ਨੇ ਦੂਜਾ ਸਥਾਨ ‘ਤੇ ਹਨ।

ਚੱਲਦੇ ਟਰੱਕ ‘ਚੋਂ ਕੀਤੀ ਚੋਰੀ, ਆਹ ਦੇਖੋ ਜੁਗਾੜੂ ਚੋਰ, ਖਤਰੇ ‘ਚ ਪਾਈ ਆਪਣੀ ਜਾਨ
Gidderbaha theft incident; ਗਿੱਦੜਬਾਹਾ ਦੇ ਵਿੱਚ ਇੱਕ ਬੇਹੱਦ ਦੀ ਹੈਰਾਨ ਕਰ ਦੇਣ ਵਾਲੀ ਚੋਰੀ ਦੀ ਵਾਰਦਾਤ ਵਾਪਰੀ ਹੈ। ਫਿਲਮੀ ਸਟਾਈਲ ਦੇ ਵਿੱਚ ਚੋਰਾਂ ਦੇ ਵੱਲੋਂ ਇੱਕ ਚਲਦੇ ਟਰੱਕ ਚੋਂ ਕਣਕ ਦੀ ਬੋਰੀ ਉਤਾਰੀ ਗਈ ਅਤੇ ਮੌਕੇ ਤੋਂ ਫਰਾਰ ਹੋ ਗਏ । ਇਹ ਸਾਰੀ ਘਟਨਾ ਕੋਲ ਹੀ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ।...