Ludhiana West Assembly Seat 2025 Results Live; ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਗਿਣਤੀ ਲਗਾਤਾਰ ਜਾਰੀ ਹੈ ਜਿਸਦੇ ਅਨੁਸਾਰ ਤੀਜੇ ਰਾਊਂਡ ਦੀ ਗਿਣਤੀ ਤੋਂ ਬਾਅਦ ਵੀ ‘ਆਪ’ ਦੇ ਸੰਜੀਵ ਅਰੋੜਾ ਅੱਗੇ ਹਨ, ਵੋਟਾਂ ਦੀ ਗਿਣਤੀ ‘ਚ ਬੀਜੇਪੀ ਹੁਣ ਤਕ ਦੇ ਰੁਝਾਨਾਂ ‘ਚ ਦੂਜਾ ਸਥਾਨ ਹਾਸਿਲ ਕੀਤਾ ਹੈ ,ਪਰ ਇਸ ਵਾਰ ਕਾਂਗਰਸ ਤੀਜੇ ਸਥਾਨ ‘ਤੇ ਖਿਸਕਦੀ ਹੋਈ ਨਜ਼ਰ ਆ ਰਹੀ ਹੈ।

By Poll Election Result: ਅਰਵਿੰਦ ਕੇਜਰੀਵਾਲ ਲਈ ਆਈ ਖੁਸ਼ਖ਼ਬਰੀ! ਜ਼ਿਮਨੀ ਚੋਣਾਂ ‘ਚ ਆਪ ਉਮੀਦਵਾਰ ਨੇ ਮਾਰੀ ਬਾਜ਼ੀ, ਦੂਜੇ ਨੰਬਰ ‘ਤੇ ਰਹੀ ਭਾਜਪਾ
Election Result: ਗੁਜਰਾਤ ਦੀਆਂ ਦੋ ਵਿਧਾਨ ਸਭਾ ਸੀਟਾਂ ਵਿਸਾਵਦਰ ਅਤੇ ਕਾਦੀ 'ਤੇ ਹੋਈਆਂ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਸੋਮਵਾਰ ਨੂੰ ਹੋਈ। ਇਸ ਉਪ ਚੋਣ ਵਿੱਚ, ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੋਪਾਲ ਇਟਾਲੀਆ ਨੇ ਵਿਸਾਵਦਰ ਸੀਟ ਜਿੱਤੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਕਿਰੀਟ ਪਟੇਲ ਨੂੰ ਹਰਾਇਆ ਹੈ। ਚੋਣ ਕਮਿਸ਼ਨ ਦੁਆਰਾ...