Tarun Sharma won the gold medal in Para Asian Karate Championship;ਉਜਬੇਕਿਸਤਾਨ ਵਿਚ ਹੋਏ ਪੈਰਾ ਏਸ਼ੀਅਨ ਕਰਾਟੇ ਚੈਪੀਅਨਸ਼ਿਪ ਵਿਚ ਖੰਨਾ ਦੇ ਇੰਟਰਨੈਸ਼ਨਲ ਪੈਰਾ ਕਰਾਟੇ ਖਿਡਾਰੀ ਤਰੁਨ ਸ਼ਰਮਾ ਨੇ ਇਕ ਵਾਰ ਫਿਰ ਭਾਰਤ ਦਾ ਨਾਮ ਦੁਨੀਆਂ ਵਿਚ ਰੋਸ਼ਨ ਕੀਤਾ, ਤਰੁਨ ਸ਼ਰਮਾਂ ਨੇ ਪੈਰਾ ਕਰਾਟੇ ਚੈਂਪੀਅਨ ਵਿਚ ਭਾਰਤ ਦੇ ਲਈ ਗੋਲਡ ਮੈਡਲ ਜਿੱਤਿਆ, ਇੱਥੇ ਦੱਸਣਾ ਜਰੂਰੀ ਹੈ ਕਿ ਤਰੁਨ ਸ਼ਰਮਾ ਨੇ ਇਹ ਮੈਡਲ ਭਾਰਤ ਲਈ 48 ਸਾਲ ਬਾਅਦ ਜਿੱਤ ਕੇ ਲਿਆਂਦਾ ਹੈ, ਉੱਥੇ ਹੀ ਖੰਨਾ ਪਹੁੰਚਣ ਨੇ ਤਰੁਨ ਸ਼ਰਮਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਫੁੱਲਾਂ ਦੇ ਹਾਰ ਪਾ ਕੇ, ਫੁੱਲਾਂ ਦੀ ਵਰਖਾ ਅਤੇ ਮੁੰਹ ਮਿੱਠਾ ਕਰਵਾਇਆ ਗਿਆ, ਉੱਥੇ ਹੀ ਤਰੁਨ ਸ਼ਰਮਾ ਦੇ ਸੁਆਗਤ ਲਈ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਨੇ ਆਪਣੇ ਨੁਮਾਇੰਦੇ ਭੇਜ ਤਰੁਨ ਸ਼ਰਮਾ ਦਾ ਸੁਆਗਤ ਕੀਤਾ, ਖੰਨਾ ਪੁਲਿਸ ਦੇ ਵੱਲੋਂ ਵੀ ਤਰੁਨ ਸ਼ਰਮਾ ਦਾ ਸੁਆਗਤ ਕੀਤਾ ਗਿਆ ਅਤੇ ਪੁਲਿਸ ਦੀ ਗੱਡੀ ਵਿਚ ਤਰੁਨ ਸ਼ਰਮਾ ਨੂੰ ਪੂਰੀ ਸ਼ਾਨ ਦੇ ਨਾਲ ਘਰ ਤੱਕ ਪਹੁੰਚਾਇਆ ਗਿਆ

ਫਿਰੋਜ਼ਪੁਰ ‘ਚ ਵੱਡਾ ਹਾਦਸਾ ਟਲਿਆ: ਸਤਲੁਜ ਦਰਿਆ ਪਾਰ ਕਰਕੇ ਵਾਪਸ ਆ ਰਹੇ 50 ਦੇ ਲਗਭਗ ਕਿਸਾਨਾਂ ਨੂੰ ਰੈਸਕਿਊ ਕਰ ਬਚਾਇਆ ਗਿਆ
Ferozepur News: ਫਿਰੋਜ਼ਪੁਰ ਦੇ ਮਮਦੋਟ ਇਲਾਕੇ ਵਿਚ ਇਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਸਤਲੁਜ ਦਰਿਆ ਦੇ ਤੀਬਰ ਬਹਾਅ ਵਿਚ ਫਸੇ 50 ਦੇ ਕਰੀਬ ਕਿਸਾਨਾਂ ਨੂੰ ਸਮੇਂ ਸਿਰ ਰੈਸਕਿਊ ਕਰਕੇ ਬਚਾ ਲਿਆ ਗਿਆ। ਇਹ ਕਿਸਾਨ ਪਿੰਡ ਗਜਨੀ ਵਾਲਾ ਤੋਂ ਆਪਣੀ ਖੇਤੀ ਦੀ ਜ਼ਮੀਨ ਤੋਂ ਵੱਡੀ ਨਾਵ ਰਾਹੀਂ ਵਾਪਸ ਆ ਰਹੇ ਸਨ ਕਿ ਦਰਿਆ ਦੇ ਤੇਜ਼ ਬਹਾਅ...