
ਸੁਖਬੀਰ ਬਾਦਲ ਦੇ ਖਾਸ ਨੇ ਪਿਸਤੌਲਾਂ ਨਾਲ ਚਲਾਈਆਂ ਸ਼ਰੇਆਮ ਗੋਲੀਆਂ, ਵੀਡੀਓ ‘ਚ ਤਸਵੀਰਾਂ ਹੋਈਆਂ ਕੈਦ
Punjab News; ਪੰਜਾਬ ਦੇ ਲੁਧਿਆਣਾ ਦੇ ਦਾਖਾ ਹਲਕੇ ਦੇ ਇੱਕ ਸੀਨੀਅਰ ਅਕਾਲੀ ਆਗੂ ਦਾ ਹਵਾ ਵਿੱਚ ਗੋਲੀਬਾਰੀ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਅਕਾਲੀ ਆਗੂ ਨੇ ਦੋ ਪਿਸਤੌਲਾਂ ਨਾਲ ਗੋਲੀਬਾਰੀ ਕੀਤੀ ਹੈ। ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਪਿਸਤੌਲ ਉਸ ਦੇ ਹਨ ਜਾਂ ਨਹੀਂ। ਦੋਵਾਂ ਪਿਸਤੌਲਾਂ ਦੇ ਹਥਿਆਰ ਲਾਇਸੈਂਸ ਜਾਰੀ ਕੀਤੇ ਗਏ...