ਤਮੰਨਾ ਭਾਟੀਆ ਸਾਊਥ ਅਤੇ ਬਾਲੀਵੁੱਡ ਫਿਲਮਾਂ ਦੀ ਇੱਕ ਬਹੁਤ ਹੀ ਮਸ਼ਹੂਰ ਅਭਿਨੇਤਰੀ ਹੈ।

ਤਮੰਨਾ ਆਪਣੀ ਗਲੋਇੰਗ ਸਕਿਨ ਲਈ ਘਰੇਲੂ ਨੁਸਖਿਆਂ ਅਤੇ ਨੈਚੁਰਲ ਚੀਜ਼ਾਂ ਦੀ ਵਰਤੋਂ ਕਰਦੀ ਹੈ।

ਫਿਟ ਰਹਿਣ ਲਈ ਉਹ ਰੋਜ਼ਾਨਾ ਯੋਗਾ, ਜਿਮ ਅਤੇ ਸਹੀ ਡਾਇਟ ਪਲਾਨ ਫਾਲੋ ਕਰਦੀ ਹੈ।

ਉਹ ਹਮੇਸ਼ਾ ਆਪਣੇ ਸਟਾਈਲਿਸ਼ ਫੈਸ਼ਨ ਸੈਂਸ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਹੈ।