ਗਰਮੀਆਂ ਦਾ ਸਭ ਤੋਂ ਖਾਸ ਤੋਹਫ਼ਾ — ਫਲਾਂ ਦਾ ਰਾਜਾ ਅੰਬ!

ਵਿਟਾਮਿਨ-ਸੀ ਨਾਲ ਭਰਪੂਰ, ਜੋ ਤੁਹਾਡੀ ਇਮਿਊਨਿਟੀ ਨੂੰ ਬਣਾਉਂਦਾ ਹੈ ਮਜ਼ਬੂਤ।

ਇਸ ਵਿੱਚ ਮੌਜੂਦ ਐਂਜ਼ਾਈਮ ਪਾਚਨ ਕਿਰਿਆ ਨੂੰ ਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ।

ਵਿਟਾਮਿਨ-ਏ ਦਾ ਉੱਤਮ ਸਰੋਤ, ਜੋ ਅੱਖਾਂ ਦੀ ਰੌਸ਼ਨੀ ਲਈ ਹੈ ਬੇਹੱਦ ਗੁਣਕਾਰੀ।

ਐਂਟੀ-ਆਕਸੀਡੈਂਟਸ ਨਾਲ ਭਰਪੂਰ ਅੰਬ, ਚਮੜੀ 'ਤੇ ਲਿਆਉਂਦਾ ਹੈ ਕੁਦਰਤੀ ਚਮਕ।