ਕੀ ਤੁਸੀਂ ਜਾਣਦੇ ਹੋ? ਜ਼ਿਆਦਾਤਰ ਹਵਾਈ ਜਹਾਜ਼ਾਂ ਦਾ ਰੰਗ ਚਿੱਟਾ ਇਸ ਲਈ ਹੁੰਦਾ ਹੈ ਤਾਂ ਜੋ ਉਹ ਸੂਰਜ ਦੀ ਗਰਮੀ ਨੂੰ ਰਿਫਲੈਕਟ ਕਰ ਸਕਣ ਅਤੇ ਜਹਾਜ਼ ਅੰਦਰੋਂ ਠੰਡਾ ਰਹੇ।"
ਸੁਰੱਖਿਆ ਦੇ ਲਿਹਾਜ਼ ਨਾਲ, ਹਵਾਈ ਜਹਾਜ਼ ਦੇ ਦੋਵਾਂ ਪਾਇਲਟਾਂ ਨੂੰ ਹਮੇਸ਼ਾ ਬਿਲਕੁਲ ਵੱਖਰਾ-ਵੱਖਰਾ ਖਾਣਾ ਦਿੱਤਾ ਜਾਂਦਾ ਹੈ ਤਾਂ ਜੋ ਦੋਵੇਂ ਇੱਕੋ ਸਮੇਂ ਬਿਮਾਰ ਨਾ ਪੈਣ।
ਹਵਾਈ ਜਹਾਜ਼ ਦੇ ਟਾਇਰ ਇੰਨੇ ਮਜ਼ਬੂਤ ਹੁੰਦੇ ਹਨ ਕਿ ਉਹ 38 ਟਨ ਦਾ ਭਾਰ ਚੁੱਕ ਕੇ ਵੀ 250 ਕਿਲੋਮੀਟਰ ਦੀ ਰਫ਼ਤਾਰ ਨਾਲ ਰਨਵੇਅ 'ਤੇ ਉਤਰਨ 'ਤੇ ਵੀ ਕਦੇ ਬਲਾਸਟ ਨਹੀਂ ਹੁੰਦੇ।
ਹਰ ਹਵਾਈ ਜਹਾਜ਼ ਨਾਲ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਅਸਮਾਨੀ ਬਿਜਲੀ ਜ਼ਰੂਰ ਟਕਰਾਉਂਦੀ ਹੈ, ਪਰ ਇਸ ਦਾ ਖ਼ਾਸ ਡਿਜ਼ਾਈਨ ਜਹਾਜ਼ ਅਤੇ ਯਾਤਰੀਆਂ ਨੂੰ ਬਿਲਕੁਲ ਸੁਰੱਖਿਅਤ ਰੱਖਦਾ ਹੈ।