ਦਿਲ ਦੀ ਸਿਹਤ ਲਈ ਬਿਹਤਰ ਓਟਸ ਵਿੱਚ ਬੀਟਾ-ਗਲੂਕੈਨ ਫਾਈਬਰ ਹੁੰਦਾ ਹੈ, ਜੋ ਕੋਲੇਸਟ੍ਰੋਲ ਘਟਾਉਂਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ

ਵਜ਼ਨ ਘਟਾਉਣ ਵਿੱਚ ਮਦਦਗਾਰ ਓਟਸ ਖਾਣ ਨਾਲ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜਿਸ ਨਾਲ ਓਵਰਈਟਿੰਗ ਘੱਟ ਹੁੰਦੀ ਹੈ

ਪਾਚਨ ਤੰਤਰ ਮਜ਼ਬੂਤ ਕਰਦਾ ਹੈ ਫਾਈਬਰ ਭਰਪੂਰ ਹੋਣ ਕਰਕੇ ਓਟਸ ਕਬਜ਼ ਤੋਂ ਰਾਹਤ ਦਿੰਦਾ ਹੈ ਅਤੇ ਪੇਟ ਸਾਫ਼ ਰੱਖਦਾ ਹੈ

ਸ਼ੂਗਰ ਕੰਟਰੋਲ ਵਿੱਚ ਸਹਾਇਕ ਓਟਸ ਬਲੱਡ ਸ਼ੂਗਰ ਨੂੰ ਹੌਲੀ-ਹੌਲੀ ਵਧਾਉਂਦਾ ਹੈ, ਜੋ ਡਾਇਬਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ

ਤਾਕਤ ਅਤੇ ਊਰਜਾ ਵਧਾਉਂਦਾ ਹੈ ਓਟਸ ਵਿੱਚ ਪ੍ਰੋਟੀਨ, ਆਇਰਨ ਅਤੇ ਕਾਰਬੋਹਾਈਡ੍ਰੇਟ ਹੁੰਦੇ ਹਨ, ਜੋ ਸਰੀਰ ਨੂੰ ਦਿਨ ਭਰ ਤਾਕਤ ਦਿੰਦੇ ਹਨ