ਆਓ ਲੋਹੜੀ 'ਤੇ ਖਾਧੀਆਂ ਜਾਣ ਵਾਲੀਆਂ ਗਜਕ ਤੋਂ ਪਿੰਨੀ ਤੱਕ, ਪੰਜ ਖਾਸ ਚੀਜ਼ਾਂ ਦੀ ਬਾਰੇ ਜਾਣੀਏ

ਲੋਹੜੀ 'ਤੇ ਤਿਲ ਅਤੇ ਗੁੜ ਤੋਂ ਬਣਿਆ ਗਜਕ ਬਹੁਤ ਪਸੰਦ ਕੀਤੀ ਜਾਂਦੀ ਹੈ

ਰੇਵੜੀ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਲੋਹੜੀ ਦੌਰਾਨ ਇਸਦਾ ਵਿਆਪਕ ਸੇਵਨ ਵੀ ਕੀਤਾ ਜਾਂਦਾ ਹੈ

ਘਿਓ, ਆਟਾ, ਸੁੱਕੇ ਮੇਵੇ ਅਤੇ ਗੁੜ ਤੋਂ ਬਣੀ ਪਿੰਨੀ ਨੂੰ ਸਰਦੀਆਂ ਦਾ ਸੁਪਰਫੂਡ ਮੰਨਿਆ ਜਾਂਦਾ ਹੈ

ਲੋਹੜੀ ਦੀ ਅੱਗ 'ਚ ਭੁੰਨੀ ਹੋਈ ਮੂੰਗਫਲੀ ਦਾ ਮਜਾ ਤਾਂ ਵੱਖਰੀ ਹੀ ਹੁੰਦਾ ਹੈ

ਲੋਹੜੀ 'ਤੇ ਪੌਪਕੌਰਨ ਖਾਣਾ ਵੀ ਇੱਕ ਵੱਖਰਾ ਹੀ ਐਕਸਪੀਰੰਸ ਦਿੰਦਾ ਹੈ