ਅਦਾਕਾਰ ਧਰਮਿੰਦਰ ਨੇ 1955 ਵਿਚ ਸਾਹੇਨਵਾਲ ਦੇ ਸਕੂਲ ਆਫ ਐਮੀਨੈਂਸ ਵਿਚ ਆਪਣੀ 8ਵੀਂ ਤੱਕ ਦੀ ਪੜ੍ਹਾਈ ਕੀਤੀ ਹੈ

ਅੱਜ ਵੀ ਇਸ ਸਕੂਲ ਦੇ ਵਿਚ ਸਾਲ 1955 ਦਾ ਉਹ ਰਜਿਸਟਰ ਜਿਸ ਵਿਚ ਧਰਮਿੰਦਰ ਦਾ ਪੂਰਾ ਨਾਮ ਕਨਵਰ ਧਰਮਿੰਦਰ ਸਿੰਘ ਦਿਓਲ ਮੌਜੂਦ ਹੈ

 ਜਿਸ ਨੂੰ ਸਕੂਲ ਦੇ ਵੱਲੋਂ ਕਾਫੀ ਸਾਲਾ ਤੱਕ ਸੰਭਾਲ ਕੇ ਰੱਖਿਆ ਗਿਆ ਹੈ ਉਹ ਕਲਾਸ ਰੂਮ ਵੀ ਮੌਜੂਦ ਹੈ

ਜਿਸ ਕਿਸੇ ਸਮੇਂ ਧਰਮਿੰਦਰ ਕਲਾਸਾਂ ਲਗਾਇਆ ਕਰਦੇ ਸਨ

 ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਡਾਕਟਰ ਮਨਦੀਪ ਕੌਰ ਅਤੇ ਸਕੂਲ ਦੇ ਇਕ ਅਧਿਆਪਕ ਗੁਰਸੇਵਕ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ