ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣੇ ਜਨਮਦਿਨ ਦੇ ਮੌਕੇ ਸੋਸ਼ਲ ਮੀਡੀਆ ‘ਤੇ ਇੱਕ ਖ਼ਾਸ ਵੀਡੀਓ ਸਾਂਝੀ ਕੀਤੀ
ਪਰਿਵਾਰ ਨਾਲ ਸਾਦਗੀ ਨਾਲ ਮਨਾਇਆ ਗਿਆ ਇਹ ਜਨਮਦਿਨ ਫੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ
ਵੀਡੀਓ ਵਿੱਚ ਉਹ ਆਪਣੇ ਪਰਿਵਾਰ ਨਾਲ ਕੇਕ ਕੱਟਦੀ ਅਤੇ ਖੁਸ਼ੀਆਂ ਮਨਾਉਂਦੀ ਨਜ਼ਰ ਆਈ
ਸ਼ਹਿਨਾਜ਼ ਦੀ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਅਤੇ ਪਿਆਰ ਭਰੇ ਕਮੈਂਟ ਆ ਰਹੇ ਹਨ