AI ਹੁਣ ਡਾਕਟਰਾਂ ਦੀ ਕਰੇਗਾ ਮਦਦ, ਖੁਦਕੁਸ਼ੀ ਦੇ ਖ਼ਤਰੇ ਨੂੰ ਪਹਿਲਾਂ ਹੀ ਪਛਾਣੇਗਾ ਸਿਸਟਮ
ਮੈਡੀਕਲ ਜਗਤ ਵਿੱਚ ਵੱਡੀ ਕਾਮਯਾਬੀ! ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਡਾਕਟਰਾਂ ਦੀ ਇਹ ਪਛਾਣ ਕਰਨ ਵਿੱਚ ਮਦਦ ਕਰੇਗਾ ਕਿ ਕਿਹੜੇ ਮਰੀਜ਼ ਖੁਦਕੁਸ਼ੀ (Suicide) ਦੇ ਜੋਖਮ 'ਤੇ ਹਨ।