ਸ਼ਰਾਬ ਘੋਟਾਲੇ ਚ ਬਰੀ ਹੋਣ ਤੋਂ ਬਾਅਦ ਪਤਨੀ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚੇ ਅਰਵਿੰਦ ਕੇਜਰੀਵਾਲ। CM ਮਾਨ ਤੇ ਉਹਨਾਂ ਦੀ ਪਤਨੀ ਵੀ ਨਾਲ ਰਹੇ ਮੌਜੂਦ।