Thick Brush Stroke

1. ਮੂਲੀ ਦਾ ਸੇਵਨ ਕਰਨ ਤਾਂ ਫੇਫੜਿਆਂ ਸੰਬੰਧੀ ਬਿਮਾਰੀ ਤੋਂ ਜਲਦੀ ਨਿਜ਼ਾਤ ਮਿਲਦੀ ਹੈ।

Off-white Banner

2. ਮੂਲੀ ਪੀਲੀਆ ਦੇ ਮਰੀਜਾਂ ਲਈ ਬਹੁਤ ਫਾਇਦਮੰਦ ਹੈ।

Off-white Banner
Off-white Banner

3. ਬੁਖਾਰ ਤੋਂ ਮੂਲੀ ਦਾ ਰਸ ਲੈਣਾ ਬਹੁਤ ਫਾਇਦੇਮੰਦ ਹੁੰਦਾ ਹੈ।

Off-white Banner

4. ਮੂਲੀ ਦੀ ਵਰਤੋਂ ਕਰਨ ਨਾਲ ਮੂੰਹ ਦਾ ਸੁਆਦ ਵੀ ਠੀਕ ਹੋ ਜਾਂਦਾ ਹੈ

Off-white Banner

5. ਮੂਲੀ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਆਸਾਨੀ ਨਾਲ ਦੂਰ ਹੁੰਦੀ ਹੈ।

Banner With Dots

6. ਮੂਲੀ 'ਚ ਮੌਜੂਦ ਕੁਦਰਤੀ ਫਾਈਬਰ ਵੱਡੀ ਉਮਰ ਦੇ ਲੋਕਾਂ ਦੇ ਲਈ ਬਹੁਤ ਫਾਇਦੇਮੰਦ ਹਨ।

Off-white Banner

7. ਜੇਕਰ ਕੋਈ ਕੀੜਾ ਕੱਟ ਲਵੇ ਤਾਂ ਮੂਲੀ ਦਾ ਰਸ ਲਗਾਉਣ ਚਾਹੀਦਾ ਹੈ।

Off-white Banner
Off-white Banner

8. ਮੂਲੀ ਨੂੰ ਜੇਕਰ ਤੁਸੀਂ ਸਲਾਦ 'ਚ ਖਾਂਦੇ ਹੋ ਤਾਂ ਇਹ ਮਾਊਥ ਫ੍ਰੈਸ਼ਨਰ ਦਾ ਕੰਮ ਕਰਦੀ ਹੈ।

Banner With Dots

9. ਮੂਲੀ ਨੂੰ ਪੱਤਿਆਂ ਅਤੇ ਕਾਲੇ ਨਮਕ ਦੇ ਨਾਲ ਖਾਣ ਨਾਲ ਡਕਾਰਾਂ ਤੋਂ ਮੁਕਤੀ ਮਿਲਦੀ ਹੈ।