ਜਿਗਰ ਲਈ ਫਾਇਦੇ - ਮਕੋਏ ਨੂੰ ਜਿਗਰ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਰੋਜ਼ਾਨਾ 10-15 ਮਿਲੀਗ੍ਰਾਮ ਮਕੋਏ ਦੀ ਜੜ੍ਹ, ਤਣਾ, ਪੱਤਾ, ਫੁੱਲ ਅਤੇ ਫਲਾਂ ਦਾ ਜੂਸ ਪੀਣ ਨਾਲ ਜਿਗਰ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।