ਇਹ ਨਵਾਂ ਸਾਲ ਹੈ ਅਤੇ ਲੋਕ ਛੁੱਟੀਆਂ 'ਤੇ ਹਨ। ਇਸ ਲਈ, ਬਹੁਤ ਸਾਰੇ ਸੈਰ-ਸਪਾਟਾ ਸਥਾਨਾਂ 'ਤੇ ਉਮੀਦ ਨਾਲੋਂ ਜ਼ਿਆਦਾ ਭੀੜ ਦੇਖਣ ਨੂੰ ਮਿਲ ਰਹੀ ਹੈ।

ਸੈਲਾਨੀ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਰਾਜਸਥਾਨ ਦੇ ਜੈਪੁਰ ਨੇੜੇ ਆਮੇਰ ਕਿਲ੍ਹੇ 'ਤੇ ਜ਼ਰੂਰ ਜਾਂਦੇ ਹਨ।

ਨਵੇਂ ਸਾਲ ਦੇ ਮੌਕੇ 'ਤੇ, ਜੈਪੁਰ, ਜੈਸਲਮੇਰ, ਉਦੈਪੁਰ, ਜੋਧਪੁਰ ਅਤੇ ਹੋਰ ਪ੍ਰਮੁੱਖ ਧਾਰਮਿਕ ਸਥਾਨਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ ਹੁੰਦੀ ਹੈ।

ਅਜਮੇਰ ਵਿੱਚ ਸੂਫੀ ਸੰਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਲੋਕਾਂ ਦੀ ਭੀੜ। 

ਰਾਜਸਥਾਨ ਦੇ ਪੁਸ਼ਕਰ ਦੇ ਮਾਰੂਥਲ ਵਿੱਚ ਊਠ ਸਫਾਰੀ ਦਾ ਆਨੰਦ ਮਾਣਦੇ ਸੈਲਾਨੀ।