ਪੰਜਾਬ ਦੇ ਮਸ਼ਹੂਰ ਗਾਇਕ Jazzy B ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ 'ਚ ਸੇਵਾ ਕਰਦੇ ਨਜ਼ਰ ਆਏ
ਗਾਇਕ Jazzy B ਹੱਥ 'ਚ ਜਲ ਦੀ ਬਾਲਟੀ ਲੈਕੇ ਪ੍ਰਕਰਮਾ 'ਤੇ ਸੇਵਾ ਕਰਦੇ ਨਜ਼ਰ ਆਏ
ਸੰਗਤ ਨਾਲ ਸੇਵਾ ਭਾਵਨਾ ਨਾਲ ਉਹ ਸੇਵਾ ਕਰਦੇ ਦਿਖਾਈ ਦਿੱਤੇ