ਗਰਮੀਆਂ ਦੇ ਮੌਸਮ ਵਿੱਚ, ਸਵੇਰ ਦਾ ਸਮਾਂ ਕਸਰਤ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਸਮੇਂ ਸੂਰਜ ਦੀਆਂ ਕਿਰਨਾਂ ਬਹੁਤ ਤੇਜ਼ ਨਹੀਂ ਹੁੰਦੀਆਂ।
ਨਾਲ ਦਿਲ ਅਤੇ ਗੁਰਦਿਆਂ 'ਤੇ ਵੀ ਜ਼ਿਆਦਾ ਭਾਰ ਪੈਂਦਾ ਹੈ, ਜਿਸ ਕਾਰਨ ਤੁਹਾਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ