ਬਲੈਕ ਸਾੜੀ 'ਚ ਹਿਮਾਂਸ਼ੀ ਖੁਰਾਨਾ ਦਾ ਅੰਦਾਜ਼ ਦੇਖ ਕੇ ਦੀਵਾਨੇ ਹੋਏ ਫੈਨਸ

Himanshi Khurana ਨੇ ਆਪਣੀ ਐਕਟਿੰਗ ਅਤੇ ਡਾਂਸਿੰਗ ਹੁਨਰ ਦੇ ਨਾਲ-ਨਾਲ ਆਪਣੇ ਅੰਦਾਜ਼ ਨਾਲ ਫੈਨਸ ਦਾ ਦਿਲ ਜਿੱਤਿਆ।

ਇਸ ਵਾਰ, 33 ਸਾਲਾਂ ਹਿਮਾਂਸ਼ੀ ਬਲੈਕ ਸਾੜੀ ਵਿੱਚ ਬਹੁਤ ਹੀ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਹਿਮਾਂਸ਼ੀ ਨੇ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਸਾੜੀ ਪਹਿਨੀ।  ਲੰਬੀ ਜਾਂ ਫੁੱਲ ਸਲੀਵ ਵਾਲੀ ਬਲਾਊਜ਼ ਦੀ ਬਜਾਏ, ਹਿਮਾਂਸ਼ੀ ਨੇ ਸਲੀਵਲੈੱਸ ਬਲਾਊਜ਼ ਚੁਣਿਆ।

ਜਿਸ 'ਚ ਹਿਮਾਂਸ਼ੀ ਖੁਰਾਨਾ ਦੇ ਸ਼ੋਲਡਰ ਅਤੇ ਕਾਲਰ ਬੋਨ ਹਾਈਲਾਈਟ ਹੁੰਦੀ ਨਜ਼ਰ ਆ ਰਹੀ ਹੈ।  ਬਲਾਊਜ਼ ਸਾਟਿਨ ਫੈਬਰਿਕ ਦਾ ਬਣਿਆ ਹੋਇਆ ਹੈ, ਜਿਸ 'ਤੇ ਮਲਟੀ-ਕਲਰਡ ਦੇ ਪ੍ਰਿੰਟਸ ਬਣੇ ਹਨ।

ਹਿਮਾਂਸ਼ੀ ਖੁਰਾਨਾ ਦੀ ਸਾੜੀ ਦੀ ਸਟ੍ਰੈਪ ਬਲੈਕ ਕਲਰ ਦੀ ਰੱਖੀ ਗਈ ਹੈ।  ਹਿਮਾਂਸ਼ੀ ਦੀ ਜਾਰਜੇਟ ਬਲੈਕ ਸਾੜੀ ਸਿੰਪਲ ਅਤੇ ਸਟਾਈਲਿਸ਼ ਲੱਗ ਰਹੀ ਹੈ।