IPL 2025 ; ਧੋਨੀ ਦੇ ਆਊਟ ਹੁੰਦੇ ਹੀ ‘ਕਿਊਟ’ ਕੁੜੀ ਹੋਈ Viral

ਧੋਨੀ ਦੇ ਆਊਟ ਹੋਣ ਤੋਂ ਬਾਅਦ ਕੈਮਰੇ ਨੇ ਸਟੇਡੀਅਮ ‘ਚ ਬੈਠੀ ਇਕ ਲੜਕੀ ‘ਤੇ ਫੋਕਸ ਕੀਤਾ, ਜੋ ਕਾਫੀ ਉਦਾਸ ਨਜ਼ਰ ਆ ਰਹੀ ਸੀ। ਉਸ ਦੇ ਚਿਹਰੇ ‘ਤੇ ਭਾਵਨਾਵਾਂ ਸਾਫ਼ ਦਿਖਾਈ ਦੇ ਰਹੀਆਂ ਸਨ।