ਬਾਲੀਵੁੱਡ ਦੀ ਬੇਬੋ, **ਕਰੀਨਾ ਕਪੂਰ ਖਾਨ** ਨੇ ਦੁਬਈ ਵਿੱਚ ਹੋਏ ਇੱਕ ਇਵੈਂਟ ਦੌਰਾਨ ਆਪਣੇ ਗਲੈਮਰ ਨਾਲ ਇੱਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਕਾਲੇ ਰੰਗ ਦੇ **ਕਸਟਮ ਰਾਹੁਲ ਮਿਸ਼ਰਾ ਡਿਜ਼ਾਈਨ ਕੀਤੇ ਗਾਊਨ** ਵਿੱਚ, ਕਰੀਨਾ ਨੇ ਆਪਣੀ ਅਦਾਕਾਰੀ ਦੀ ਹੀ ਤਰ੍ਹਾਂ ਆਪਣੇ ਫੈਸ਼ਨ ਸਟੇਟਮੈਂਟ ਨਾਲ ਵੀ ਰੌਲਾ ਪਾ ਦਿੱਤਾ।
ਕਰੀਨਾ ਦਾ ਇਹ ਆਫ-ਸ਼ੋਲਡਰ ਬਾਡੀਕੌਨ ਗਾਊਨ ਨਾਜੁਕ ਸ਼ੀਅਰ ਸਲੀਵਜ਼ ਅਤੇ ਮੋਢਿਆਂ ਨਾਲ, ਮਿਸ਼ਰਾ ਦੇ ਸਿਗਨੇਚਰ ਬਟਰਫਲਾਈ ਮੋਟਿਫ ਤੋਂ ਪ੍ਰੇਰਿਤ ਸੀ। ਇਹ ਲੁੱਕ ਨਾ ਸਿਰਫ਼ ਉੱਚੀ ਸਟਾਈਲ ਦਾ ਦਰਸਾਊਂਦਾ ਹੈ
ਬਲਕਿ ਇਹ ਸਾਬਤ ਕਰਦਾ ਹੈ ਕਿ ਕਾਲਾ ਰੰਗ ਹਰ ਮੌਕੇ ਲਈ ਪਰਫੈਕਟ ਹੁੰਦਾ ਹੈ।
ਕਰੀਨਾ ਦੀ ਇਹ ਗਲੈਮ ਲੁੱਕ ਵਾਲੀ ਤਸਵੀਰਾਂ ਨੇ ਇੰਟਰਨੈੱਟ 'ਤੇ ਧਮਾਕਾ ਕਰ ਦਿੱਤਾ। ਚਾਹੇ ਗਲੋਬਲ ਇਵੈਂਟ ਹੋਵੇ ਜਾਂ ਦੇਸੀ ਰਿਵਾਜੀ ਤਿਉਹਾਰ