DENGUE ਦੇ ਲੱਛਣਾਂ ਬਾਰੇ ,ਜਾਣੋ

ਲਗਾਤਾਰ ਜਾਂ ਗੰਭੀਰ ਪੇਟ ਦਰਦ

ਦਿਨ ਵਿੱਚ ਤਿੰਨ ਜਾਂ ਵੱਧ  ਵਾਰ ਉਲਟੀਆਂ ਆਉਣਾ

ਪਾਣੀ ਪੀਣ ਵਿੱਚ ਅਸਮਰੱਥਾ

ਮਸੂੜਿਆਂ ਜਾਂ ਨੱਕ ਵਿੱਚੋਂ  ਖੂਨ ਆਉਣਾ

ਪਿਸ਼ਾਬ ਘੱਟ ਆਉਣਾ

ਬਹੁਤ ਜ਼ਿਆਦਾ ਕਮਜ਼ੋਰੀ

ਸਾਹ ਲੈਣ ਵਿੱਚ ਮੁਸ਼ਕਲ