ਦੁੱਧ ਵਿੱਚ ਘਿਉ ਮਿਲਾ ਕੇ ਪੀਣ ਨਾਲ ਕਿ ਹੁੰਦਾ ,ਜਾਣੋ

ਕੈਲਸ਼ੀਅਮ, ਵਿਟਾਮਿਨਾਂ ਦਾ ਸਰੋਤ, ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ

ਸ਼ਰੀਰਕ ਤੇ ਮਾਨਸਿਕ ਸ਼ਕਤੀ ਪ੍ਰਦਾਨ  ਕਰਦਾ

ਘਿਓ ਓਮੇਗਾ-3 ਫੈਟੀ ਐਸਿਡ ਅਤੇ ਇਨਫਲੇਮੇਟਰੀ  ਮਿਸ਼ਰਣਾਂ ਨਾਲ ਭਰਪੂਰ ਹੁੰਦਾ ਹੈ । ਜੋ ਸੋਜ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

ਘਿਓ ਵਾਲਾ ਦੁੱਧ ਪੀਣ ਨਾਲ ਨੀਦ ਚੰਗੀ ਆਉਦੀ  ਹੈ ਤੇ ਸ਼ਾਰਿਰਕ ਥਕਾਵਟ ਦੂਰ ਹੁੰਦੀ ਹੈ ।