ਗਰਮੀਆ ਵਿੱਚ ਆਡੇ ਖਾਣ ਨਾਲ ਕਬਜ ਦੀ ਸਮੱਸਿਆ, ਪੇਟ ਦਾ ਫੁਲਣਾ, ਪੇਟ ਵਿੱਚ ਜਲਣ ਹੋਣ ਵਰਗੀ ਕਈ ਸਮੱਸਿਆ ਦਾ ਸਾਮਨਾ ਕਰਨਾ ਪੈ ਸਕਦਾ ਹੈ।
ਅੰਡੇ ਗਰਮ ਹੋਣ ਕਰਕੇ ਗਰਮੀਆ ਵਿੱਚ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ । ਜਿਸ ਨਾਲ ਸਿਹਤ ਨੂੰ ਨੁਕਸਾਨ ਉਲਟੀ ,ਦਸਤ ,ਪੇਟ ਦਰਦ ਵਰਗਿਆ ਸਮੱਸਿਆਵਾਂ ਹੋ ਸਕਦੀਆ ਹਨ ।